Saturday, July 6, 2013

ਬਰਫ਼ਬਾਰੀ

ਦਸੰਬਰ ਇਕੱਤੀ ਤੋਂ
ਹੋਈ ਇੱਕ ਜਨਵਰੀ, ਬਾਹਰ
ਉਹੀ ਬਰਫ਼ਬਾਰੀ

No comments:

Post a Comment