Showing posts with label Haiga Dalvir Gill. Show all posts
Showing posts with label Haiga Dalvir Gill. Show all posts

Thursday, July 25, 2013

the bird I knew by song alone


gone from the woods
the bird I knew
by song alone


Paul O. Williams
Belmont, California


Photo: Belphegoth - Misty Deep Woods Reh Take

ਕਿੰਨੇ ਸਾਰੇ ਤਾਰੇ

ਜਾਗੋ-ਮੀਟੀ . . .
ਯਾਦ ਅਤੇ ਨੀਂਦ ਵਿੱਚਕਾਰ
ਕਿੰਨੇ ਸਾਰੇ ਤਾਰੇ

Tuesday, July 23, 2013

Monday, July 22, 2013

Friday, July 19, 2013

ਝੜ ਝਖੜ - Gurbani Haiku 2

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥ ( SGGS 1410 )

raging storm  
the rain floods the land; thousands of 
waves rise and surge    (SGGS 1410 )

Good Ole' Door

back after long . . .
good old door, welcomes
the same ole way

Thursday, July 18, 2013

Tuesday, July 16, 2013

ਰਾਗ ਪੰਖੇਰੂ

ਅੰਮ੍ਰਿਤ ਵੇਲਾ
ਝਰ-ਝਰ ਝਰੇ ਫ਼ੁਹਾਰ
ਰਾਗ ਪੰਖੇਰੂ

ਰੁੱਤ ਤੀਆਂ ਦੀ

ਰੁੱਤ ਤੀਆਂ ਦੀ …
ਕਾਲੀਆਂ ਘਟਾਵਾਂ ਦੀ ਬੁੱਕਲ ‘ਚ
ਰੰਗ-ਬਿਰੰਗੀਆਂ ਚੂੜੀਆਂ

Sunday, July 14, 2013

Non-Duality

womb-grave-womb
life and death are one-
I don't really get it

Frozen in Time

frozen in time -
her heat still can
melt my heart

ਸੌਣਾ ! ਕੋਠੇ ਚੜ੍ਹਕੇ . . .

ਕਾਲੀਆਂ ਰਾਤਾਂ
ਚਿੱਟੀਆਂ ਚਾਦਰਾਂ . . . ਸੌਣਾ
ਕੋਠੇ ਚੜ੍ਹਕੇ

( Moon on a Windy Night by Ruthanne Reid )

House of Cards / ਤਾਸ਼ ਦਾ ਘਰ

one wrong move
it all crumbled down,
house of cards . . .

ਇੱਕੋ ਪੱਤਾ ਗਲਤ,
ਢਹਿ ਗਿਆ ਸਾਰਾ
ਤਾਸ਼ ਦਾ ਘਰ . . .