Saturday, July 6, 2013

ਕੰਬਦੀ ਲਾਟ

ਡੱਫ ਸਮਤਾਲ ‘ਤੇ
ਘੁੰਮ ਘੁੰਮ ਨੱਚਣ ਦਰਵੇਸ਼ -
ਕੰਬਦੀ ਲਾਟ

No comments:

Post a Comment