Tuesday, July 23, 2013

Beyond the Haiku Moment

“One of the widespread beliefs in North America is that haiku should be based upon one's own direct experience, that it must derive from one's own observations, particularly of nature. But it is important to remember that this is basically a modern view of haiku, the result, in part, of nineteenth century European realism, which had an impact on modern Japanese haiku and then was re-imported back to the West as something very Japanese. Basho, who wrote in the seventeenth century, would have not made such a distinction between direct personal experience and the imaginary, nor would he have placed higher value on fact over fiction.”

Beyond the Haiku Moment,
Modern Haiku, XXXI:1, Winter Spring 2000, 48.
Like · · Unfollow Post · · June 23 at 10:50pm near Brampton

  • Umesh Kumar and Vijindar Singh like this.
  • Vijindar Singh thankful for sharing this !!
  • Dalvir Gill direct personal experience vs. the imaginary; fact vs. fiction .....
  • Jasdeep Singh --
    ਆਪਜੀ ਦਾ ਹਾਇਕੂ
    ਆਸਮਾਨੀ ਜੁੜਦੇ ਬੱਦਲ
    ਵਣਜਾਰੇ ਕੋਲ ਮੁਟਿਆਰਾਂ -
    ਵਾਹ ਮਾਹ ਸਾਉਣ


    ਤੁਹਾਡੇ ਇਸ ਹਾਇਕੂ ਤੋਂ ਪਰੇਰਿਤ ਹੋਕੇ ਮੈਂ ਇਹ ਵਰਸ਼ਨ ਲਿਖਿਆ ਹੈ ,
    ਸੱਤਰੰਗੀ ਪੀਂਘ
    ਮਾਹੀ ਦੇ ਗੁਟ ਤੇ
    ਰੰਗਲੀਆਂ ਚੁੜੀਆਂ

    ਇਹ ਜ਼ਾਤੀ ਤਜਰਬਾ ਨਾ ਹੋ ਕਿ ਕਾਲਪਨਿਕ ਹੈ , ਤਾਂ ਜੋ ਮੈਂ ਤੁਹਾਡੇ ਹਾਇਕੂ ਤੋਂ ਪ੍ਰਭਾਵਿਤ ਹੋਇਆ ਤੇ ਕਲਪਨਾ ਆਨ ਜੁੜੀ ਇਸ ਤਰਾਂ ਦੀ ਲਿਖਤ ਨੂੰ ਅਸੀਂ ਕਿਸ ਕੈਟਾਗਰੀ ਵਿਚ ਪਰੋਵਾਂਗੇ
  • Dalvir Gill ਜੀ, ਇਹ ਲੰਬੀ ਚਰਚਾ ਦਾ ਵਿਸ਼ਾ ਹੈ ਪਰ ਜਦੋਂ ਰਹੱਸ ( Ma - ਮਾਹ, ਸ਼ਾਬਦਿਕ ਅਰਥ ਵਕਫਾ ਵੀ ਹੈ ) ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਗੋਂ ਇਸਨੂੰ ਕੋਈ ਕਪੋਲ ਕਲਪਨਾ ਜਾਂ ਰਹੱਸਵਾਦ ਵਜੋਂ ਲਿਆ ਜਾਂਦਾ ਹੈ ਤਾਂ ਗੱਲ ਅੱਗੇ ਤੁਰ ਹੀ ਨਹੀਂ ਸਕਦੀ। ਤੁਹਾਡੇ ਇਸ ਰੂਪ ਵਿੱਚ ਵੀ ਉਹੋ ਗੱਲ ਹੈ ਕਿ ਵਰਣਾਤਮਿਕ ਹਾਇਕੂ ਹੈ, ਜਿਸ ਤਰਾਂ ਦੇ ਪੰਜਾਬੀ-ਅੰਗ੍ਰੇਜ਼ੀ ਵਿੱਚ ਢੇਰਾਂ ਦੇ ਢੇਰ ਲਿਖੇ ਜਾ ਰਹੇ ਹਨ l ਇਸ ਤਰਾਂ ਦੀ ਰਚਨਾ ਬਾਰੇ ਰਾਬਰਟ ਦਾ ਇੱਕ ਹੀ ਸਵਾਲ ਹੁੰਦਾ ਹੈ,"ਕਿੱਥੇ ਹੈ ਰਹੱਸ ? ਕੀ ਛੱਡਿਆ ਹੈ ਪਾਠਕ ਲਈ ?" ਸਭ ਕੁਝ ਵਰਣਨ ਤਾਂ ਕਰ ਦਿੱਤਾ ਹੈ l ਮੈਨੂੰ ਅਫ਼ਸੋਸ ਹੈ ਕਿ ਮੈਂ ਇਸਨੂੰ ਉਦਾਹਰਨ ਨਹੀਂ ਬਣਾ ਸਕਿਆ, ਪਰ ਇਸ ਰੂਪ ਨੂੰ ਵਰਣਾਤਮਿਕ ਗਰਦਾਨ ਕੇ ਮੈਂ ਇਸਦਾ ਉਹ ਰੂਪ ਵੀ ਪੇਸ਼ ਕੀਤਾ ਸੀ ਜਿਸ ਨਾਲ ਇਸ ਵਿੱਚ ਮਾਮੂਲੀ ਜਿਹਾ ਰਹੱਸ ਆ ਸ਼ਾਮਿਲ ਹੁੰਦਾ ਸੀ, ਉਸੇ ਪੱਤੇ ਨੂੰ ਵਰਤਦਿਆਂ ਤੁਹਾਡੇ ਵਾਲੇ ਰੂਪ ਨੂੰ ਇੰਝ ਕਿਹਾ ਜਾ ਸਕਦਾ ਹੈ :

    ਸਾਉਣ -
    ਨੱਢੀ ਦੇ ਗੁੱਟ 'ਤੇ
    ਸੱਤਰੰਗੀ ਪੀਂਘ

    ਮੇਰੇ ਲਈ ਧਿਆਨਯੋਗ ਗੱਲ ਇਹੋ ਕਿ ਗਲਤ ਧਾਰਨਾਵਾਂ ਸਾਡੇ ਅੰਦਰ ਕਿੰਨੀਆਂ ਡੂੰਘੀਆਂ ਸਮੋ ਚੁੱਕੀਆਂ ਹਨ l ਆਧੁਨਿਕ ( Gendai ) ਹਾਇਕੂ ਵਿੱਚ ਤਾਂ "ਸਭ ਚਲਦਾ ਹੈ" ਫਿਰ ਕਿਸੇ ਦੀਆਂ ਵੀ ਲਿਖੀਆਂ ਤਿੰਨ-ਸਤਰਾਂ ਵਿੱਚ ਨਾਂ ਕਿਸੇ ਸੁਧਾਈ ਦੀ ਗੁੰਜਾਇਸ਼ ਹੈ ਨਾਹ ਸੁਝਾ ਦੀ। ਕਿਗੋ ਵੀ ਕੁਦਰਤ ਦੇ "ਤਬਦੀਲੀ" ਵਾਲੇ ਪੱਖ ਦੀ ਹੀ ਗੱਲ ਹੈ - ਜ਼ੌਕਾ l ਜਿਵੇਂ ਰੱਬ ਦੀ ਡਾਂਗ ਦੀ ਆਵਾਜ਼ ਨਹੀਂ ਸੁਣਦੀ ਕਿਹਾ ਜਾਂਦਾ ਹੈ, ਓਵੇਂ ਕੁਦਰਤ ਦੀ ਕਿਰਿਆ ਵੀ ਅਦ੍ਰਿਸ਼ ਹੈ ਭਾਵੇਂ ਇਸਦੇ ਸਿੱਟੇ ਜ਼ਾਹਿਰ ਹਨ l ਸਾਡੇ ਤਜ਼ਰਬੇ ਸਾਂਝੇ ਹਨ, ਕੁਦਰਤ ਸਾਂਝੀ ਹੈ, ਸਾਵਣ ਮਹੀਨੇ ਦਾ ਪੰਜਾਬੀਆਂ ਨਾਲ ਰਿਸ਼ਤਾ ਸਾਂਝਾ ਹੈ l ਹਾਇਕੂ ਹੈ ਹੀ ਆਪਣੀ ਨਿੱਜ ਦੇ ਸਭ ਨਾਲ ਸਮਾ ਜਾਣ ਦਾ ਨਾਂ l ਇਸ ਵਰਣਾਤਮਿਕ ਹਾਇਕੂ ਵਿੱਚ Ma ਸ਼ਾਮਿਲ ਕਰਨ ਦੀ ਕੋਸ਼ਿਸ਼ ਇੰਝ ਸੀ, ਇਸ ਨੋਟ ਸਹਿਤ :
    this description can be turned into a haiku as

    ਸਾਉਣ ਮਹੀਨਾ . . .
    ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ
    ਰੰਗ-ਬਰੰਗੀਆਂ ਚੂੜੀਆਂ
  • Dalvir Gill Haruo Shirane ਦੇ ਲੇਖ ਦੇ ਇਸ ਹਿੱਸੇ ਨੂੰ ਸਾਂਝਿਆ ਕਰਨ ਦਾ ਕਾਰਨ ਹੀ ਇਹੋ ਸੀ ਕੀ "ਮੇਰਾ ਨਿੱਜੀ ਅਨੁਭਵ" ਦੇ ਭੁਲੇਖੇ ਬਾਰੇ ਥੋੜੀ ਸਪਸ਼ਟਤਾ ਆਵੇ। @ http://www.haikupoet.com/definitions/beyond_the_haiku_moment.html
  • Dalvir Gill Real haiku is the soul of poetry. Anything that is not actually present in one's heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku. Go beyond the restrictions of your era, forget about purpose or meaning, separate yourself from historical limitations -- there you'll find the essence of true art, religion, and science.

    - Santôka Taneda - tr. John Stevens

No comments:

Post a Comment