Tuesday, July 23, 2013

ਹਾਇਕੂ ਦੇ ਤਿੰਨ ਤੱਤ : ਬਾਸ਼ੋ

ਹਾਇਕੂ ਦੇ ਤਿੰਨ ਤੱਤ : ਬਾਸ਼ੋ

ਹਾਇਕੂ ਦੇ ਤਿੰਨ ਤੱਤ ਹਨ :

1. ਸੇਕੀਬਾਕੂ ( ਵੈਰਾਗ ) : ਇਸ ਦੀ ਮਨੋਦਸ਼ਾ ( Mood ) ਹੈ l
ਛੱਤੀ ਪ੍ਰਕਾਰ ਦੇ ਭੋਜ ਅਤੇ ਸੁੰਦਰੀਆਂ ਦੇ ਸੰਗ ਵਿੱਚ ਵੀ ਜੋ ਆਜਿਜ਼ੀ ਭਰੇ ਇੱਕਲਾਪੇ ਵਿੱਚ ਹੀ ਪਰਮ-ਆਨੰਦ ਦਾ ਮੁਤਲੈਸ਼ੀ ਹੈ ( ਭੋਗਾਂ ਵਿੱਚ ਯੋਗੀ ) l

2. ਫੁਰਯੂ ( ਸ਼ਾਨਾਮੱਤੀ ਕਾਰੀਗਰੀ/ਕਲਾਕਾਰੀ ) : ਇਸਦਾ ਗੁਣ ਹੈ।
ਜ਼ਰੀ-ਤਿੱਲੇ ਵਾਲੇ ਰੇਸ਼ਮਾਂ ਅਤੇ ਸਾਟਨਾਂ ਦੇ ਪਹਿਰਾਵਿਆਂ ਵਿੱਚ ਵੀ ਜੋ ਖੱਦਰ ਹੰਡਾਉਣ ਵਾਲਿਆਂ ਨੂੰ ਚੇਤੇ ਵਿੱਚ ਰਖਦਾ ਹੈ।

3. ਫੁਕਯੂ ( ਸਪਸ਼ਟ ਤੇ ਨਿਰਛਲ ) ਇਸਦੀ ਭਾਸ਼ਾ ਹੈ l
ਭਾਸ਼ਾ ਦਾ ਸਰੋਤ ਇੱਕਲਤਾ, ਵੈਰਾਗ ਹੋਵੇ ਤੇ ਇਹ ਵਸਤਾਂ ਦੀ ਵਸਤੂ/ਸਾਰ ਦੀ ਨੁਮਾਇੰਦਗੀ ਕਰੇ।

ਇੱਕੋ ਸਮੇਂ ਇੱਕਲਤਾ ਵੀ ਬਣਾਈ ਰੱਖਣੀ ਅਤੇ ਸਭ ਵਸਤਾਂ ਦੇ ਸਾਰ-ਤੱਤ ਨਾਲ ਸਾਂਝ ਵੀ ਰੱਖਣੀ, ਕੋਈ ਸੌਖਾ ਕੰਮ ਨਹੀਂ।
ਇਹਨਾਂ ਤਿੰਨ ਬੁਨਿਆਦੀ ਤੱਤਾਂ ਦਾ ਇਹ ਮਤਲਬ ਨਹੀਂ ਕਿ ਇੱਕ ਨਿੱਚਲੇ ਧਰਾਤਲ ਦਾ ਇਨਸਾਨ "ਉੱਚਾ" ਉੱਠਣ ਦਾ ਅਭਿਲਾਸ਼ੀ ਹੈ, ਸਗੋਂ ਇਹ ਕਿ ਉੱਚਾ ਉੱਠ ਚੁੱਕਾ ਸ਼ਖਸ ਵੀ ਆਪਣੀ ਸਮਝ ਨਿੱਚਲੇ ਪੱਧਰ ਵਾਲੇ ਦੇ ਅਨੁਸਾਰੀ ਹੋ ਹੀ ਗ੍ਰਹਿਣ ਕਰਦਾ ਹੈ ll

--------------------------------------------- ਬਾਸ਼ੋਹਾਇਕੂ ਦੇ ਤਿੰਨ ਤੱਤ ਹਨ :

1. ਸੇਕੀਬਾਕੂ ( ਵੈਰਾਗ ) : ਇਸ ਦੀ ਮਨੋਦਸ਼ਾ ( Mood ) ਹੈ l
ਛੱਤੀ ਪ੍ਰਕਾਰ ਦੇ ਭੋਜ ਅਤੇ ਸੁੰਦਰੀਆਂ ਦੇ ਸੰਗ ਵਿੱਚ ਵੀ ਜੋ ਆਜਿਜ਼ੀ ਭਰੇ ਇੱਕਲਾਪੇ ਵਿੱਚ ਹੀ ਪਰਮ-ਆਨੰਦ ਦਾ ਮੁਤਲੈਸ਼ੀ ਹੈ ( ਭੋਗਾਂ ਵਿੱਚ ਯੋਗੀ ) l

2. ਫੁਰਯੂ ( ਸ਼ਾਨਾਮੱਤੀ ਕਾਰੀਗਰੀ/ਕਲਾਕਾਰੀ ) : ਇਸਦਾ ਗੁਣ ਹੈ।
ਜ਼ਰੀ-ਤਿੱਲੇ ਵਾਲੇ ਰੇਸ਼ਮਾਂ ਅਤੇ ਸਾਟਨਾਂ ਦੇ ਪਹਿਰਾਵਿਆਂ ਵਿੱਚ ਵੀ ਜੋ ਖੱਦਰ ਹੰਡਾਉਣ ਵਾਲਿਆਂ ਨੂੰ ਚੇਤੇ ਵਿੱਚ ਰਖਦਾ ਹੈ।

3. ਫੁਕਯੂ ( ਸਪਸ਼ਟ ਤੇ ਨਿਰਛਲ ) ਇਸਦੀ ਭਾਸ਼ਾ ਹੈ l
ਭਾਸ਼ਾ ਦਾ ਸਰੋਤ ਇੱਕਲਤਾ, ਵੈਰਾਗ ਹੋਵੇ ਤੇ ਇਹ ਵਸਤਾਂ ਦੀ ਵਸਤੂ/ਸਾਰ ਦੀ ਨੁਮਾਇੰਦਗੀ ਕਰੇ।

ਇੱਕੋ ਸਮੇਂ ਇੱਕਲਤਾ ਵੀ ਬਣਾਈ ਰੱਖਣੀ ਅਤੇ ਸਭ ਵਸਤਾਂ ਦੇ ਸਾਰ-ਤੱਤ ਨਾਲ ਸਾਂਝ ਵੀ ਰੱਖਣੀ, ਕੋਈ ਸੌਖਾ ਕੰਮ ਨਹੀਂ।
ਇਹਨਾਂ ਤਿੰਨ ਬੁਨਿਆਦੀ ਤੱਤਾਂ ਦਾ ਇਹ ਮਤਲਬ ਨਹੀਂ ਕਿ ਇੱਕ ਨਿੱਚਲੇ ਧਰਾਤਲ ਦਾ ਇਨਸਾਨ "ਉੱਚਾ" ਉੱਠਣ ਦਾ ਅਭਿਲਾਸ਼ੀ ਹੈ, ਸਗੋਂ ਇਹ ਕਿ ਉੱਚਾ ਉੱਠ ਚੁੱਕਾ ਸ਼ਖਸ ਵੀ ਆਪਣੀ ਸਮਝ ਨਿੱਚਲੇ ਪੱਧਰ ਵਾਲੇ ਦੇ ਅਨੁਸਾਰੀ ਹੋ ਹੀ ਗ੍ਰਹਿਣ ਕਰਦਾ ਹੈ ll

--------------------------------------------- ਬਾਸ਼ੋ
Like · · Unfollow Post · Share · Edit · June 24

 • Harleen Sona jio.... who translated this.... ?
 • Dalvir Gill I tried from the quote below ( for the root terms Sekibaku, Fukyo and Fukyo; there was no direct references found in English, so i had to use a Japanese to English Dictionary. And of course it had so many definitions for each entry, meaning, the words you see in the bracketts are not in the original quote ) Wrote Basho:

  “Haikai has three elements: Sekibaku ( 1. loneliness; desolation2. lonely; lonesome; dreary; desolate; deserted3. harsh (words); cutting (criticism)4. to separate in thought; to consider as independent ) is its mood. While having fine dishes and beautiful women, one finds true joy in humble solitude. Furyu ( "elegance" or "artistic". ) is its quality. While dressed in brocaded silks and satins, one does not forget those who are wrapped in woven straw. Fukyo ( 1.Communal recitation of sūtras in Zen monasteries. 2. Rich & Piwerfull 3. announce, proclaim, inform 4. Economical, 5.>> Undecaying, indestructible, Incorruptible ) is its language. One's language should stem from loneliness and represent the substance of things. It is very difficult to stay with the substance of things while joining in emptiness. These three elements don't imply that a person who is 'low' aspires to the high, but rather that a person who has attained the high perceives through the low.”
 • Dalvir Gill And Harleen, the painting is by my 11 year old daughter, Sermon.
 • Harleen Sona wonderfulll... the translation and the painting...
 • Dalvir Gill I shared the info about the painting because i know that your kid is pretty talented as well. I still remember her Peacock.
 • Harleen Sona oh yes..... you shared it on Indian peafowl page. ..
 • Umesh Kumar excellent Dalvir bhaa ji........... kash lok samajh sakde.......
 • Dalvir Gill Real haiku is the soul of poetry. Anything that is not actually present in one's heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku. Go beyond the restrictions of your era, forget about purpose or meaning, separate yourself from historical limitations -- there you'll find the essence of true art, religion, and science.

  - Santôka Taneda - tr. John Stevens
 • Umesh Kumar Exactly............ ehi rooh wala concept mai lokan nu dasna chahunda si....... tusi aj mere khyalan nu shabad de ditte......... love you Dalvir Bhaa Ji
 • Dalvir Gill aapne Dhido Ba'ee ji taaN, rooh toN mtlb Ruhaniat lai ke gll hor ee paase lai jaNde neN, haalaaNki maiN kiha vi hai ki rooh toN mtlb asl Ttt di hi gll hai, jisda Roop ( Form ) naal koi ziada lekaa-dekaa nhin.
 • Umesh Kumar bilkul thik keha tusi........
 • Umesh Kumar parhda haan.........
 • Dalvir Gill ਕਿਗੋ, ਕੱਟ-ਮਾਰਕ, ਫ੍ਰੇਜ਼-ਫ੍ਰੈਗਮੈੰਟ ਆਦਿ ਸਿਰਫ ਸਾਧਨ ਹਨ ਤੇ ਮੰਜ਼ਿਲ ਹੈ ਹਾਇਕੂ, ਸੱਤ ; ਪਰ ਅਸੀਂ ਸਾਧਨਾਂ ( Means ) ਨੂੰ ਹੀ ਮੰਜ਼ਿਲ ਬਣਾ ਕੇ ਬੈਠ ਗਏ ਹਾਂ ਤੇਂ ਹੇਕਾਂ ਲਾ-ਲਾ ਕੇ ਪ੍ਰਚਾਰ ਕਰੀ ਜਾ ਰਹੇ ਹਾਂ, ਇਹ ਕਿਗੋਆਂ-ਸ਼ਿਗੋਆਂ ਆਪਨੇ ਆਪ 'ਚ ਹੀ ਸਭ ਕੁਝ ਬਣਾ ਧਰੀਆਂ ਹਨ ਤੇ ਉਸੇ ਬੂਤੇ ਬਿਨਾਂ ਰੂਹ ਦੇ ਕਲਬੂਤ ਘੜ੍ਹ-ਘੜ੍ਹ ਢੇਰ ਲਾਈ ਜਾਂਦੇ ਹਾਂ।1 comment:

 1. https://www.facebook.com/chahalharmanjeet/posts/10153061384540082?comment_id=42079445

  ReplyDelete