Saturday, July 6, 2013

ਤੇਜ਼ ਬਾਰਿਸ਼

ਤੇਜ਼ ਬਾਰਿਸ਼ -
ਧੋਤਾ ਗਿਆ ਗਰਦਾ
ਜੰਮਿਆ ਚਿਰ ਦਾ

No comments:

Post a Comment