Saturday, July 6, 2013

ਖ਼ਾਲੀ ਬੀਹੀ

ਹਾਕ ਸੁਣੀ
ਦਰਵਾਜ਼ਾ ਖੜਕੇ, ਬਾਹਰ ਜਾ ਡਿੱਠਾ
ਖ਼ਾਲੀ ਬੀਹੀ . . .

No comments:

Post a Comment