Tuesday, July 23, 2013

first haikukar of punjab kashmiri lal chawla at patiala conference

first haikukar of punjab kashmiri lal chawla at patiala conference

  • Gurmukh Bhandohal Raiawal ਮਾਫ਼ ਕਰਨਾ ਜੌਹਲ ਸਾਬ ਜੀ , ਮੈਨੂੰ ਲਗਦਾ ਇਹ ਹਾਇਕੂ ਹੋਕਾ ਤਾਂ ਪੰਜਾਬੀ ਵੇਹੜੇ ਪਰਮਿੰਦਰ ਸੋਢੀ ਜੀ ਨੇ ਲਾਇਆ ਹੈ..!!
  • Harvinder Dhaliwal ਕਸ਼ਮੀਰੀ ਲਾਲ ਜੀ ਹੋਰਾਂ ਨੇ ਵੀ ਆਪਣੀ ਸਮਝ ਮੁਤਾਬਕ ਯੋਗਦਾਨ ਪਾਇਆ ਹੈ ..ਪਰ ਮੈਂ ਸਮਝਦਾ ਹਾਂ ਕੇ ਪਰਮਿੰਦਰ ਸੋਢੀ ਹੋਰਾਂ ਨੇ ਜੋ ਤੋਹਫ਼ਾ ਪੰਜਾਬੀਆਂ ਨੂੰ ਹਾਇਕੂ ਦੇ ਰੂਪ ਵਿੱਚ ਦਿੱਤਾ ,ਉਸ ਦੀ ਪਰਵਰਿਸ਼ ਦਾ ਸਿਹਰਾ ਬਿਨਾ ਸ਼ੱਕ ਅਮਰਜੀਤ ਸਾਥੀ ਜੀ ਨੂੰ ਜਾਂਦਾ ਹੈ ..ਜਿੰਨੀ ਘਾਲਣਾ ਉਨਾਂ ਨੇ ਘਾਲੀ ਹੈ ,ਸ਼ਾਇਦ ਹੀ ਕਿਸੇ ਹੋਰ ਨੇ ਘਾਲੀ ਹੋਵੇ !
  • Janmeja Singh Johl please read, parminder sodhi introduced japani haiku (translation) and klc wrote haiku much before that. some times simple people never get same publicity as big people
  • Dhido Gill ਜਨਮੇਜਾ ਜੀ ,,,,ਮੇਹਰਬਾਨੀ ਕਿ ਤੁਸੀਂ ਏਸ ਹਾਇਕੂ ਸ਼ਾਇਰੀ ਵਿੱਚ ਪਹਿਲੀ ਵੇਰ ਕੋਈ ਹੋਰ ਨਵਾਂ ਪਾਤਰ ਤਾਂ ਲਿਆਂਦਾ.........ਮੇਰੀ ਦਿਲਚਸਪੀ ਪ੍ਰਮਿੰਦਰ ਸੋਢੀ ਦੇ ' ਤੋਹਫੇ ' ਵਿੱਚ ਨਹਿਂ ਸਗੋਂ ਉਸ ਸ਼ਖਸ਼ ਵਿੱਚ ਹੈ ਜਿਸਨੇ ਸਭ ਤੋਂ ਪਹਿਲਾ ਪੰਜਾਬੀ ਹਾਇਕੂ ਲਿਖਿਆ....ਮੈਂ ਸਾਥੀ ਹੋਰਾਂ ਤੇ ਪ੍ਰਮਿੰਦਰ ਸੋਢੀ ਨੂੰ ਵੀ ਏਹੀ ਪੁੱਛਣ ਦੀ ਇੱਛਾ ਰਖਦਾ ਹਾਂ
  • Gurmail Badesha ਪਹਿਲਾਂ ਤਾਂ ਆਪ ਜੀ ਨੂੰ ਇਸ ਹਾਇਕੂ ਕਾਨਫਰੰਸ ਦੀਆਂ ਢੇਰ ਸਾਰੀਆਂ ਮੁਬਾਰਕਾਂ !
    ਦੂਜੀ ਗੱਲ ਕਸ਼ਮੀਰੀ ਲਾਲ ਚਾਵਲਾ ਜੀ ਦੀ ਹੈ ; ਮੇਰੇ ਮੁਤਾਬਿਕ ਅਜੋਕੇ ਹਾਇਕੂ -ਲੇਖਿਕਾਂ ਦੀ ਢਾਕ ਤੇ ਪੂਰਾ ਨਹੀਂ ਉਤਰ ਸਕਿਆ -ਇਹ ਜਨਾਬ ਕਸ਼ਮੀਰੀ ਲਾਲ ਜੀ ! ਬਾਕੀ ਕਦੇ ਫੇਰ ਸਹੀ .............!!
  • Jagraj Singh Norway ਧੀਦੋ ਚਾਚਾ ਜੀ ਹੁਰਾਂ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ, ਕੌਣ ਹੈ ਉਹ ਪਹਿਲਾ ਸ਼ਖਸ ਜਿਸਨੇ ਪੰਜਾਬੀ 'ਚ ਪਹਿਲਾ ਹਾਇਕੂ ਸਿਰਜਿਆ , ਕਿਉਂਕਿ ਹਰ ਤਿੰਨ ਸਤਰਾਂ ਹਾਇਕੂ ਨਹੀਂ ਕਹਾਉਂਦੀਆਂ
  • Jp Sharma AJE KAL HI MILE A MAINU KASHMIRI LAL JI MERE SCHOOL AYE C HE IS RETIRE POST MASTER PUBLISHING A COMPLETLE HAIKU PAPER FROM MUKTSAR..WISHING HIM ALL THE BEST....
  • Gurwinder Singh Sidhu ਪ੍ਰੋ:ਪੂਰਨ ਸਿੰਘ ਬਾਰੇ ਕਿਹਾ ਗਿਆ ਸੀ ਯੂਨੀ..ਪਟਿਆਲੇ....ਕੇ ਸਭ ਤੋਂ ਪਹਿਲਾ ਉਹਨੇ ਲਿਖੇ ਨੇ ....
  • Surmeet Maavi ਕੋਸ਼ਿਸ਼ ਅਣਥੱਕ ਕੀਤੀ ਹੈ ਕਸ਼ਮੀਰੀ ਲਾਲ ਜੀ ਨੇ, ਤੇ ਕੋਸ਼ਿਸ਼ ਹੁਣ ਤੱਕ ਕਰ ਰਹੇ ਹਨ... ਕੋਸ਼ਿਸ਼ ਹਮੇਸ਼ਾ ਹੀ ਸ਼ਲਾਘਾਯੋਗ ਹੁੰਦੀ ਹੈ...
  • Dhido Gill Surmeet Maavi ........is perhaps saying something so important .....so far ...even the known pioneers of Punjabi Haiku are still trying their haiku writing like Kashmiri Lal Chawla.......

No comments:

Post a Comment