Tuesday, July 23, 2013

ਪਰਮਿੰਦਰ ਸੋਢੀ ਨੂੰ ਸਮਰਪਿਤ : ਭੂ ਕੰਬੀ, ਸਾਗਰ ਡੁਲ੍ਹਿਆ ਭਾਣਾ ਮੰਨ ਕੇ ਜਰਿਆ ਕਹਿਰ ਸਿਰ 'ਤੇ ਝੱਲਿਆ

ਪਰਮਿੰਦਰ ਸੋਢੀ ਨੂੰ ਸਮਰਪਿਤ :
ਭੂ ਕੰਬੀ, ਸਾਗਰ ਡੁਲ੍ਹਿਆ
ਭਾਣਾ ਮੰਨ ਕੇ ਜਰਿਆ
ਕਹਿਰ ਸਿਰ 'ਤੇ ਝੱਲਿਆ

Haiku Dedicated to Parminder Sodhi:
Bhu kambi, sagar dhulia
Bhana man ke jaria
kahar sir te jhalia
Like · · Follow Post · March 16, 2011 at 6:49pm

  • Rosie Mann ਜਾਪਾਨ ਤੇ ਆਇਆ ਕ਼ਹਰ, ਇਹ ਚੰਦ ਅਲਫਾਜ਼ ,ਬਹੁਤ ਗਹਿਰਾ ਮਹਿਸੂਸ ਕਰਵਾਉਂਦੇ ਨੇ l
    ਕੁਦਰਤ ਖ਼ੈਰ ਕਰੇ ਅੱਗੇ !
  • Jaswinder Singh ਹੱਥੀ ਦਿੱਤੀਆਂ , ਅੱਜ ਦੰਦਾਂ ਨਾਲ਼ ਵੀ ਨਹੀਂ ਖੁੱਲ੍ਹ ਰਹੀਆਂ , ਕੌਣ ਸਮਝੇ ਗਾ ਦੁੱਖ ਉਹਨਾਂ ਦਾ ਜੋ ਨਾ ਵਸਦੇ ਨੇ ਨਾ ਉੱਜੜੇ ਨੇ

No comments:

Post a Comment