Showing posts with label UmeshGhai Photography. Show all posts
Showing posts with label UmeshGhai Photography. Show all posts

Monday, August 12, 2013

ਕੁੜੀਆਂ ਸਾਂਝੀ ਲਾਈ

ਨਿੱਖਰੀ ਕੰਧ
ਚਮਕਣ ਤਾਰੇ
ਕੁੜੀਆਂ ਸਾਂਝੀ ਲਾਈ . . .

Thursday, July 4, 2013

ਵਾਹ ਮਾਹ ਸਾਉਣ

ਆਸਮਾਨੀਂ ਜੁੜਦੇ ਬੱਦਲ
ਵਣਜਾਰੇ ਕੋਲ ਮੁਟਿਆਰਾਂ . . .
ਵਾਹ ਮਾਹ ਸਾਉਣ