Monday, September 16, 2013

Gursharan Singh "BhaaJi"


♥♥♥♥♥
RIP Bha
♥♥♥♥♥
♥♥♥ a haiku :♥♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

♥♥♥ .................. a lion's roar ................... ♥♥♥
♥♥ ........... feeble body is all a wreck, but .........♥♥
♥♥♥ ,,,,,,,,,..soul of the sage - intact ..,,,,,,,,, ♥♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
♥♥♥
ਸਿੰਘ-ਨਾਦ
ਜਰਜਰ ਸਾਰੀ ਦੇਹੀ
ਬੜਕ ਸ਼ੇਰ ਦੀ ਓਹੀ
♥♥♥

Come for Gursharan Bha ♥♥♥
(18 9-25 ; 80 9-29 har cont )
— with Gagan Cheema, Matina Garbotz, Govardhan Gabbi and 48 others.
  • Dalvir Gill
    ♥♥♥
    ਸਿੰਘ-ਨਾਦ
    ਜਰਜਰ ਸਾਰੀ ਦੇਹੀ
    ਬੜਕ ਸ਼ੇਰ ਦੀ ਓਹੀ
    ♥♥♥
     
  • Rosie Mann :
    ਅੱਸੂ ੨੦੧੨ -
    ਪਿੰਡੋ-ਪਿੰਡੀਂ ਗੂੰਜ ਰਹੀ
    ਭਾ ਦੀ ਅਵਾਜ਼


  • Dhido Gill
    ਲੋਕਾਂ ਦਾ ਜਾਇਆ-
    ਖਲਕਤ ਸਿਜਦਾ ਕਰਦੀ
    ਅਰਮਾਨਾਂ ਦੇ ਪੈਗਾਮ ਨੂੰ

    Tejinder Singh Gill Saahb::

    ਹਨ੍ਹੇਰੀ 'ਚ ਦੀਵਾ-
    ਅਰਸ਼ਾਂ ਨੂੰ ਛੱਡ ਕਰੇ
    ਫਰਸ਼ਾਂ ਦੀ ਗੱਲ

  • Dhido Gill .............
    ਮਿੱਟੀ ਦਾ ਮੋਹ
    ਜਗਦੇ ਸੁਪਨੇ
    ਜਾਗਦੇ ਲੋਗ...............

No comments:

Post a Comment