Saturday, July 6, 2013

ਦੁਮੇਲੋਂ ਪਾਰ

ਸੂਏ ਦਾ ਕੰਢਾ -
ਇੱਕ ਡਾਰ ਕਿੱਕਰਾਂ ਦੀ
ਜਾਏ ਦੁਮੇਲੋਂ ਪਾਰ

No comments:

Post a Comment