Friday, July 19, 2013

ਇੱਕ ਭੁਲੇਖਾ

ਸਵੇਰ ਦਾ ਦੁਚਿੱਤੀ ਵਿਚ ਸਾਂ ਕਿ ਇਹ ਗੱਲ ਪੋਸਟ ਕਰਾਂ ਯਾ ਨਾ. ਲੱਗਿਆ ਕਿ ਕਰਣੀ ਚਾਹੀਦੀ ਹੈ.
ਅੱਜ ਇਸ ਪੇਜ ਤੇ ਇੱਕ ਹਾਇਕੂ ਪੇਸ਼ ਕੀਤਾ ਗਿਆ ਜੋ ਅੱਜ ਤੋਂ ਡੇਢ ਕੁ ਸਾਲ ਪਹਿਲੋਂ ਇੱਥੇ ਹੀ ਪੇਸ਼ ਕੀਤੇ ਗਏ ਦਲਵੀਰ ਗਿੱਲ ਦੇ ਹਾਇਕੂ ਦੀ ਨਕਲ ਜਾਪਦੀ ਹੈ. ਸਿਰਫ ਇੱਕ ਅਧ ਸ਼ਬਦ ਬਦਲ ਲਿਆ ਗਿਆ ਹੈ.
ਕਿਸੇ ਦੇ ਪ੍ਰਭਾਵ ਵਿਚ ਆ ਕੇ ਲਿਖਣਾ ਹੋਰ ਗੱਲ ਹੈ - ਇੰਜ ਤਾਂ ਕਈ ਵਾਰੀ ਹੋ ਜਾਂਦਾ ਹੈ - ਪਰ ਕਿਸੇ ਦੇ ਹਾਇਕੂ ਨੂੰ ਇੰਨ ਬਿੰਨ (ਯਾ ਇਕ ਅਧ ਸ਼ਬਦ ਦੇ ਬਦਲ ਨਾਲ) ਆਪਣਾ ਕਹਿ ਕੇ ਪੇਸ਼ ਕਰ ਦੇਣਾ ਤਾਂ ਚੋਰੀ ਹੈ.
ਮੈਂ ਜਾਣ ਬੁਝ ਕੇ ਕਿਸੇ ਦਾ ਨਾਂ ਨਹੀਂ ਲਿਖਿਆ ਕਿਓਂਕਿ ਮੇਰਾ ਮਕਸਦ ਕਿਸੇ ਨੂੰ ਸ਼ਰਮਿੰਦਾ ਕਰਣਾ ਨਹੀਂ. ਪਰ ਮੇਰੀ ਅਪੀਲ ਹੈ ਕਿ ਇਸ ਲਾਲਚ ਤੋਂ ਬਚਿਆ ਜਾਏ. ਉੰਜ ਵੀ ਹਾਇਕੂ-ਲੇਖਕ ਦੀ ਸਭ ਤੋਂ ਵੱਡੀ ਚੀਜ਼ ਤਾਂ ਉਸਦੀ ਹਾਇਕੂ-ਅੱਖ ਹੀ ਹੁੰਦੀ ਹੈ.
"ਲੇ ਦੇ ਕੇ ਆਪਣੇ ਪਾਸ ਫ਼ਕ਼ਤ ਇਕ ਨਜਰ ਤੋ ਹੈ
ਕਿਓਂ ਦੇਖੇੰ ਜਿੰਦਗੀ ਕੋ ਕਿਸੀ ਕੀ ਨਜ਼ਰ ਸੇ ਹਮ"
Like · · Follow Post · September 11, 2011 at 4:21am

  • Gurwinder Singh Sidhu ਸ਼੍ਰੀਮਾਨ ਜੀ ,ਗੁੱਸਾ ਨਾ ਕਰਨਾ ਇੰਝ ਤਾਂ ਸਭ ਚੋਰ ਬਣਗੇ ਜੇ ਨਾਮ ਨਹੀਂ ਦੱਸਣਾ ਤਾਂ ਹਾਇਕੂ ਲਿਖ ਦਿਓ | ਜਿੱਥੋਂ ਤੱਕ ਮੈਂ ਜਾਣ ਦਾ ਹਾਂ 99% ਪਾਠਕ ਨੂੰ ਇਸ ਬਾਰੇ ਪਤਾ ਨਹੀਂ ਹਾਇਕੂ ਕਿ ਹੈ ਜੇਕਰ ਕਿਸੇ ਮਿੱਤਰ ਦਾ ਹਾਇਕੂ ਕਿਸੇ ਵੀ ਲੇਖਕ ਨਾਲ ਮਿਲਿਆ ਹੈ ਇਹ ਇਕ ਇਤਫ਼ਾਕ ਵੀ ਹੋ ਸਕਦਾ ਹੈ ਕਿਉਂਕਿ ਇਨਸਾਨ ਬਦਲਦੇ ਰਹਿੰਦੇ ਰੂਹਾਂ ਨਹੀਂ |
  • Inderjit Singh Purewal Kai vaari khiaal ik duje naal mil jande han par baad vich kehan nalo ose vakat lekhak kolo sapstikaran mangana chahida hai
  • Sarbjot Singh Behl Swaran Singh ji, ਤੁਸੀਂ ਇੱਕ ਅਹਿਮ ਮੁੱਦਾ ਉਠਾਇਆ ਹੈ . ਬੜੀ ਵਾਰੀ ਇਹ ਗੱਲ ਕਰਣ ਤੇ ਮਨ ਬਣਾਇਆ , ਪਰ ਇਸ ਮਹਿਫਲ 'ਚ ਨਵਾਂ ਹੋਣ ਕਰਕੇ ਮੈਂ ਇਹ ਸਮਝ ਲਿਆ ਕਿ ਇਹ ਸ਼ਾਇਦ acceptable practice ਹੈ . ਕਈ ਵਾਰੀ ਜਦੋਂ ਵੀ ਮੂਲ ਹਾਇਕੂ ਲਿਖਣ ਵਾਲੇ ਵੱਲੋਂ ਇਸ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਹੈ ਤਾਂ ਉਸਨੂੰ ਮਜ਼ਾਕਿਆ ਲਹਿਜੇ ਨਾਲ ਅਗਲੇ ਵੱਲੋਂ ਟਾਲ ਦਿੱਤਾ ਜਾਂਦਾ ਹੈ. Though there is no harm in writing a haiku by getting influenced by someone else's, as it an enriching process, but at the same time, I think it is moral obligation on part of the second writer to at least acknowledge the original thought at the time of posting separately on this page.
    However, having said that, very rarely, there could be exceptions of two persons thinking alike..on the similar lines...the benefit of doubt may be given. Finally it depends on the conscious of the writer.
  • Swaran Singh ਜਿਸ ਬੰਦੇ ਦੀ ਗੱਲ ਹੈ ਉਸਨੇ ਕਈ ਚੰਗੇ ਹਾਇਕੂ ਪੇਸ਼ ਕੀਤੇ ਹਨ, ਇਸ ਕਰਕੇ ਕਿ ਮੈਂ ਓਹਨੂੰ benefit of doubt ਦੇ ਰਿਹਾ ਹਾਂ. ਹੋ ਸਕਦਾ ਹੈ ਓਹ ਵਕਤੀ ਤੌਰ ਤੇ ਲਾਲਚ ਦਾ ਸ਼ਿਕਾਰ ਹੋ ਗਿਆ ਹੋਵੇ. ਪੜ੍ਹ ਤਾਂ ਰਿਹਾ ਹੀ ਹੋਵੇਗਾ. ਆਸ ਹੈ ਅੱਗੋਂ ਤੋਂ ਸਾਵਧਾਨ ਹੋ ਜਾਏਗਾ.
  • Sanjay Sanan Swaran Singh ji......, menu pta hai ki tusi meri hi gal kar rahe ho....
    .......... mei kal ek Haiku Charan Gill Sahib di post to inspire ho ke post kita c.... menu eh gal manan da koi afsos nhi hai ki eh haiku Dalbir ji de Haiku to enspire c ... mei j
    aldi wich eh galti zaroor kar baitha ki Dalbir ji da naam add nhi kar sakya....
    .....Sir...., mei ta haiku Vidya da bahut hi chhota jeha student haun...
    .... te aksar senior members de Haiku padhda rehnda haun....
    .... menu Benefit of Doubt den di lod'd nhi hai ji te mei tuhadi Adalat wich haazir haun... Jo marzi saza suna dyo...., Sir....!!!
  • Rosie Mann Swaran Sir di gal te waajib hai hee bilkul !
    lekin Sanjay ji , tuhaada fauran aes gal nu mann laina vee bahot satkaar de yog hai !!:)))
  • Resham Singh Sahdra Han jee eh theek hai-mai tan kade apne posted haiku da record rakhia hi nhi-mainu tan lagda es site te posted haiku sirf es group di hi malkiat hai jee agar koi record rakhda howe tad changi gal hai jee
  • Rajinder Singh Ghumman bahut vadia ........ Sir ji je koi haiku duje nal ralda hove ta bilkul sahi sahi das dena chida...... Mere hisab nal kise nu gussa nahi kare ga......
  • Jasdeep Singh Jugnu Seth ji , I respect & regard what you wrote , whatever had happened , previously & now is wrong . Let admin consider it , but we must maintain our balance and continue this show. ਭਾਂਡੇ ਹੋਣਗੇ ਤਾਂ ਖੜਕਨ ਗੇ ਹੀ
  • Swaran Singh I think this post has already served its purpose. Lessons have been learnt, complaints and counter-complaints have been made and, hopefully, everyone is wiser. I suggest that this matter be dropped now.
  • Gurmeet Sandhu ਬਹੁਤ ਹੀ ਅਹਿਮ ਮਸਲੇ 'ਤੇ ਚਰਚਾ ਚਲ ਰਹੀ ਹੈ.....ਪੰਜਾਬੀ ਹਾਇਕੂ ਗਰੁਪ ਵਿਚ ਪੋਸਟ ਹੋਣ ਵਾਲੇ ਹਾਇਕੂ ਕਈ ਕਿਸਮ ਦੀ ਸਟੇਜ ਵਿਚੋਂ ਲੰਘਦੇ ਹਨ...ਇਹ ਇਕ ਵਰਤਾਰਾ ਹੀ ਬਣ ਗਿਆ ਹੈ ਕਿ ਪੋਸਟ ਕੀਤੇ ਹਾਇਕੂ ਬਾਏ ਹੋਰ ਵਰਸ਼ਨਜ ਵਖਰੇ ਵਖਰੇ ਹਾਇਜਨ ਵਲੋਂ ਪੇਸ਼ ਕੀਤੇ ਜਾਂਦੇ ਹਨ...ਜਿਹਨਾਂ ਵਿਚ ਰੂਪ ਤਾਂ ਵਖਰਾ ਹੁੰਦਾ ਹੀ ਹੈ , ਕਈ ਵਾਰ ਭਾਵ ਵੀ ਬਦਲ ਜਾਂਦਾ ਹੈ। ਇਹਨਾਂ ਸਾਰੀਆਂ ਵਰਜ਼ਨ 'ਤੇ ਪਾਠਕਾਂ ਵਲੌਂ ਵੀ ਅਤੇ ਮੂਲ ਲੇਖਕ ਵਲੋਂ ਵੀ ਲਾਈਕ ਕਲਿਕ ਕੀਤਾ ਜਾਂਦਾ ਹੈ......
    ਹੁਣ ਸਵਾਲ ਇਹ ਪੇਦਾ ਹੁੰਦਾ ਹੈ, ਕਿ ਮੂਲ ਲੇਖਕ ਦੀ ਵਰਸ਼ਨ ਹੀ ਉਹਦਾ ਹਾਇਕੂ ਹੈ, ਦੂਸਰੀਆਂ ਵਰਸ਼ਨਜ ਲਿਖਣ ਵਾਲੇ ਹਾਇਜਨ ਦੇ ਹਾਇਕੂ ਹਨ.....ਬਸ਼ਰਿਤ ਮੂਲ ਲੇਖਕ ਸੁਝਾਈ ਵਰਸ਼ਨ ਨੂੰ ਅਪਣਾ ਲਵੇ..ਜਿਸਦਾ ਜ਼ਿਕਰ ਉਹ ਕਾਮੈਂਟ ਵਿਚ ਕਰ ਦੇਵੇ.....
  • Gurmeet Sandhu ਜੁਗਨੂ ਜੀ, ਜਰਾ ਸਪਸ਼ਟ ਕਰੋਗੇ, ਕਿਹੜੇ ਗਿੱਲ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਅਤੇ ਕਿਸ ਹਾਇਕੂ ਬਾਰੇ ਜੀ।
  • Kuljeet Mann ਇਕ ਲਗਾਤਾਰ ਵਰਤਾਰਾ ਸਾਨੂੰ ਇਹ ਤੇ ਸੁਝਾਅ ਹੀ ਦਿੰਦਾ ਹੈ ਕਿ ਵਿਅਕਤੀ ਦੀ ਸੋਚ ਦਾ ਰੁਖ ਕੀ ਹੈ? ਸੰਜੇ ਜੀ ਦਾ ਸਤਿਕਾਰ ਅਸੀ ਕਰਦੇ ਹਾ ਤੇ ਸਾਨੁੰ ਇਹ ਵੀ ਪਤਾ ਹੈ ਕਿ ਉਨ੍ਹਾ ਦਾ ਰੁਝਾਨ ਕਿਤਨਾ ਨਰੋਇਆ, ਸਿਰਜਕ ਤੇ ਕਦਰਾਂ ਕੀਮਤਾਂ ਦੇ ਸੁਚਾਰੂ ਰੂਪ ਨਾਲ ਬਝਿਆ ਹੋਇਆ ਹੈ। ਤੇ ਇਕ ਦਮ ਇਹ ਵੀ ਕਹਿ ਦੇਣਾ ਕਿ ਮੈ ਨਾਮ ਲਿਖਣਾ ਭੁਲ ਗਿਆ,ਇਸਦੀ ਅਹਿਮੀਅਤ ਨੁੰ ਹੋਰ ਵੀ ਵਧਾ ਦਿੰਦਾ ਹੈ।
    ਜੁਗਨੂੰ ਜੀ ਤੇ ਉਮਰਾਉ ਗਿਲ ਜੀ, ਬਾਰੇ ਕੋਈ ਬੇਯਕੀਨੀ ਵਾਲੀ ਗੱਲ ਹੀ ਨਹੀ ਹੈ। ਵਾਹ ਵਾਹ ਦੇ ਚਕਰ ਤੋਂ ਉਪਰ ਉਠੇ ਹੋਏ ਕਈ ਮਸਲਿਆਂ ਦੇ ਰਾਹ ਦਸੇਰੇ ਵੀ ਹਨ। ਮੈ ਨਹੀ ਸਮਝਦਾ ਉਨਾ ਦੇ ਹਾਇਕੂ ਦਾ ਕੋਈ ਸੰਜੀਦਾ ਮਸਲਾ ਹੈ। ਪਰ ਫਿਰ ਵੀ ਤਫਸੀਲ ਨਾਲ ਗੱਲ ਵੀ ਸਾਫ ਹੋ ਗਈ ਤੇ ਉਨਾਂ ਦੀ ਛਵੀ ਵੀ ਹੋਰ ਕਦਾਵਰ ਹੋ ਗਈ । ਸਾਨੁੰ ਮਾਣ ਹੋਣਾ ਚਾਹੀਦਾ ਹੈ ਕਿ ਐਸੇ ਮੈਂਬਰਜ਼ ਨਾਲ ਅਸੀਂ ਰੋਜ਼ ਨਰੋਈ ਗੁਫਤਗੂ ਕਰਦੇ ਹਾ। ਬਾਕੀ ਜੋ ਆਦਤਨ ਹੁੰਦਾ ਹੈ ਉਸਦਾ ਪਤਾ ਵੀ ਲੱਗ ਜਾਂਦਾ ਹੈ ਤੇ ਆਪਣੀ ਰੁਸਵਾਈ ਦਾ ਜਿੰਮੇਵਾਰ ਵੀ। ਪਰ ਮੇਰਾ ਨਹੀ ਖਿਆਲ ਐਸਾ ਵਰਤਾਰਾ ਅਜੇ ਕੋਈ ਗੌਲਣਯੋਗ ਹੈ। ਸ਼ੁਭ ਕਾਮਨਾਵਾਂ, ਸੰਜੇ ਜੀ, ਉਮਾਰਉ ਜੀ ਤੇ ਜੁਗਨੂੰ ਜੀ ਲਈ।
  • Nirmal Brar mere hisaab nal eh masla,sirf haiku upper "mool lekhak da naam di refference" ya os te"----- ji,,ton inspire hoke" likh ke hi sulakh sakda,,shayad
  • Gurmeet Sandhu ਮੁਆਫ ਕਰਨਾ, ਇਹ ਮੇਰੀ ਭੁਲ ਹੀ ਸਮਝੋ, ਮੈਂ ਉਪਰ ਚਲ ਰਹੀ, ਬਹਿਸ ਨੂੰ ਪੜ੍ਹੇ ਬਿਨਾਂ ਹੀ ਇਹ ਕਾਮੈਂਟ 'ਜੁਗਨੂ ਜੀ, ਜਰਾ ਸਪਸ਼ਟ ਕਰੋਗੇ, ਕਿਹੜੇ ਗਿੱਲ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਅਤੇ ਕਿਸ ਹਾਇਕੂ ਬਾਰੇ ਜੀ।'......ਲਿਖ ਦਿੱਤਾ ਸੀ।
    ਮੇਰੀ ਸਨਿਮਰ ਬੇਨਤੀ ਹੈ ਅਮਰਾਓ ਗਿੱਲ ਜੀ ਨੂੰ ਵੀ ਅਤੇ ਜੁਗਨੂ ਸੇਠ ਜੀ ਨੂੰ ਵੀ ਕਿ ਇਸ ਬਹਿਸ ਨੂੰ ਹੋਰ ਅਗੇ ਨਾਂ ਵਧਾਇਆ ਜਾਵੇ....ਤੁਸੀਂ ਦੋਵੇਂ ਹੀ ਸਾਡੇ ਇਸ ਹਾਇਕੂ ਗਰੁਪ ਦੇ ਬੜੇ ਸਤਿਕਾਰਤ ਮੈਂ ਬਰ ਹੋ....

4 comments:

  1. Sanjay Sananਪੰਜਾਬੀ ਹਾਇਕੂ حائیکو پنجابی Punjabi Haiku

    Charan Gill Sahib di kal di post hoyi photo to inspire ho ke__________


    ਸੜਕ ਕਿਨਾਰਾ
    ਸੱਪ ਵਲੇਵੇਂ
    ਕੁੜੀ ਤੁਰੇਂਦੀ

    Kuljeet Mann, Charan Gill, Rosie Mann and 19 others like this.
    Sanjay Sanan In Roman__________

    sadak kinara
    sup'p waleve
    kud'di turenddi
    September 9, 2011 at 9:58pm · Like
    Gondara Gurnaam vaah kiya baat hai.
    September 9, 2011 at 10:01pm · Like · 1
    Sanjay Sanan Kuljeet Mann JI......, All the credit goes to Charan Gill Sahib.......
    ..........., who created a history yesterday by launching a new experience at Haiku Site.....Hats off to Charan Gill Sahib.....:)))))
    September 9, 2011 at 10:10pm · Like · 4
    Resham Singh Sahdra walemian wali sarak, kudi kadak, badlan cho takke suraj
    September 9, 2011 at 10:51pm · Like · 1
    Resham Singh Sahdra Kudi di mastani chal to jee-turde tan sab han ji pr tor matkani kise kise nu aaondi hai-nale suraj da halka halka ujjala photo de pichho nazar aaonda jiwe oh kudi nu luk ke takda howe ji
    September 9, 2011 at 10:55pm · Like · 2
    Simranjit Singh Mirza Wow !
    September 10, 2011 at 1:41am · Like · 1
    Gurpreet Dhaliwal Wah sir
    September 10, 2011 at 1:51am · Like · 1
    Sanjay Sanan Avi Jaswal ji...., Lagda hai...., Resham Singh Sahdra ji nu kud'di di "tor" bahut pasand aa rahi hai....
    Ha...Ha...Ha...:)))))
    September 10, 2011 at 2:04am · Like · 3
    Harvinder Dhaliwal Sanjay Sanan ji bht khoob.........
    September 10, 2011 at 2:38am · Like · 1
    Nirmal Brar bahut vadheea sanan ji
    September 10, 2011 at 6:05am · Like · 1
    Gurwinder Singh Sidhu good thinking ji
    September 10, 2011 at 7:03am · Like · 1
    Sanjay Sanan ....Thanks a lot..., my dear and respected friende....:)))
    September 10, 2011 at 12:27pm · Like

    ReplyDelete
  2. https://www.facebook.com/photo.php?fbid=2309045055841&set=o.419050667728&type=3&theater ( Sept 09,2011 )

    https://www.facebook.com/groups/punjabihaiku/permalink/10150290903417729/ ( June 14,2010 )

    ReplyDelete
  3. https://www.facebook.com/photo.php?fbid=2318262086261&set=o.419050667728&type=3&permPage=1 :

    I think...., Its all over..........
    At the end..., I am posting a Haiku written by... Silent Reed...

    A tearful goodbye
    as my heart break in silence
    our lips slowly part

    Kuljeet Mann, Charan Gill, Harleen Sona and 15 others like this.
    Sanjay Sanan Love you allllllllll.....:))))))
    September 12, 2011 at 11:12am · Like · 3
    Deepak Rai Chowdhary kithe ja rahe Sanjay Sanan sahib....rusvayee???????????
    September 12, 2011 at 11:15am · Like · 1
    Nirmal Brar Sanjay ji,,plz eda na karo,,,,kai var misunderstanding ho jaandi aa,,,,,,,,we want you,,
    September 12, 2011 at 11:19am · Like · 4
    Gurmeet Sandhu ਸੰਜੇ ਜੀ, ਜੋ ਕੁ ਝ ਤੁਸੀਂ ਲਿਖਿਆ ਹੈ 'I think...., Its all over..........
    At the end.'........ਇਹਦਾ ਭਾਵ ਜੇਕਰ ਹਾਇਕੂ ਗਰੁਪ ਨੂੰ ਅਲਵਿਦਾ ਕਹਿਣਾ ਹੈ? ਤਾਂ ਤੁਹਾਡੀ ਇਹ ਇਛਾ ਸਵੀਕਾਰ ਨਹੀਂ ਕੀਤੀ ਜਾ ਸਕਦੀ। ਤੁਹਾਡਾ ਗਰੁਪ ਵਿਚ ਬਹੁਤ ਯੋਗਦਾਨ ਹੈ।
    September 12, 2011 at 11:19am · Like · 11
    Nirmal Brar and we respect u
    September 12, 2011 at 11:19am · Like · 4
    Deepak Rai Chowdhary sanan for sahit...sanan for shobha..sanan for seva.......
    September 12, 2011 at 11:24am · Like · 2
    Harinder Anjaan sanjay ji................eh sath tan aap ji naal umraa da hai eni jaldi good bye ni kehn dena ji.................mere je haiku har pal yaad rakhna ..........kabhi alwida na kehna ji .
    September 12, 2011 at 11:27am · Like · 3
    Sarbjot Singh Behl Sanjay Sanan ji, ..ਤੁਸੀਂ ਇਸ ਮਹਿਫਲ ਦਾ ਇੱਕ ਮਹਤਵਪੂਰਣ ਅੰਗ ਹੋ ... you should reconsider your decision...... with regards
    September 12, 2011 at 11:31am · Like · 5
    Resham Singh Sahdra Bidding final adieu to his lover-wonderful expression-tears and parting lips and resulting into long slip, after love's deep dip
    September 12, 2011 at 11:35am · Like · 2
    Harvinder Dhaliwal Sanjay Sanan ji tusi haiku faimily de mahatavpoorn menber ho...tusi kive kidhre ja sakde ho..!!
    September 12, 2011 at 11:37am · Like · 4
    Resham Singh Sahdra Han ji mehman aaonde apni marzi nal hunde ne ji jande host di marzi nal ne tusi nhi ja sakde Sanjay ji pehla Admn. to permission lwo ji
    September 12, 2011 at 12:28pm · Like · 1
    Amit Sharma ਤੁਸੀਂ ਨਾ ਜਾਓ ਜੀ ..:-((
    September 12, 2011 at 12:30pm · Like · 2
    Swaran Singh ਮੇਰੇ ਨਾਲ ਨਾਰਾਜ਼ ਹੋ? ਮੈਂ ਇਕ ਸੰਦੇਸ ਤੁਹਾਡੇ inbox ਵਿਚ ਪਾਇਆ ਹੈ.
    September 12, 2011 at 12:44pm · Like · 4
    Arvinder Kaur Sanjay Sanan ji sahit di seva self ton utte uth ke karni hundi hai....u knw this so well i think
    September 12, 2011 at 12:50pm · Like · 4
    ( cont. in the next comment )

    ReplyDelete
  4. Kuljeet Mann ਸੰਜੇ ਜੀ ਤੁਹਾਡਾ ਮੇਰੇ ਨਾਲ ਇਕ ਵਾਇਦਾ ਹੈ ਕਿ ਜਦੋਂ ਮੈਂ ਇੰਡੀਆ ਆਇਆ ਤੁਸੀਂ ਲਡੂ ਖਵਾਉਗੇ। ਚਲੋ ਮੇਕ ਏ ਡੀਲ, ਲਡੂ ਨਾ ਖਵਾਇਉ, ਪਰ ਹਾਇਕੂ ਸਾਇਟ ਤੋ ਨਾ ਜਾਇਉ। ਤੁਹਾਡੇ ਬਗੈਰ ਸਾਡਾ ਤੇ ਜੀਅ ਹੀ ਨਹੀ ਲਗਣਾ।
    September 12, 2011 at 5:47pm · Like · 6
    Charan Gill ਸੰਜੇ ਜੀ , ਹਫਤਾ ਖੰਡ ਘੁੰਮ ਫਿਰ ਆਉ ਬੇਸ਼ਕ ! ਪਰ ਫਿਰ ਆ ਜਾਣਾ . ਤੁਹਾਨੂੰ ਸਾਰੇ ਪਿਆਰ ਕਰਦੇ ਹਨ .
    September 12, 2011 at 7:22pm · Like · 4
    Navreet Basi very good sanan ji.
    September 12, 2011 at 8:41pm · Like · 1
    Rajinder Singh Ghumman sanjay ji........... kite nahi jana .... we are also ur haiku family members+friends & alwayas with u but dont leave plz....... hun asi nahi jan dena tuhanu........never say like this again....................
    September 12, 2011 at 9:29pm · Like · 2
    Rosie Mann Sanjay ji , Oh Sanjay ji !!!
    Dukhi hona hor naraaz hona , doven hee sahi nheen Haiku vich !
    Na hee tuhaadi enni khush-mizaaj shakhsiyat aisi hai !!
    Smile and stay ! You must , you must !!:))))
    September 13, 2011 at 5:31am · Like · 2
    Sanjay Sanan Saare hi satkaar yog te pyare dostan da hukam "sir-mathhe".....
    ..Apne pyar ese tarah bnayi rakhna ji....:))))))
    September 13, 2011 at 10:21am · Like · 12
    Sarbjot Singh Behl welcome back sanjay ji..
    September 13, 2011 at 10:23am · Like · 5
    Rosie Mann Yipppeeeeeeeeee !!!!:)))))
    September 13, 2011 at 10:23am · Like · 5
    Deepak Rai Chowdhary hasse sanan ya rove sanan..dost karde rehnge manan
    September 13, 2011 at 1:03pm · Like · 1
    Swaran Singh Good, brother!
    September 13, 2011 at 1:04pm · Like · 2
    Rajinder Singh Ghumman sanjay ji.......... bahut khusi hoi tuhada comment parh ke.......... hun koi nava haiku ve pash karo...........................
    September 13, 2011 at 9:12pm · Like · 3
    Harvinder Dhaliwal good news............
    September 13, 2011 at 9:14pm · Like · 1
    Harinder Anjaan the best news from the best person................for best relation ,,,,,,,,,,best wishes ji.....................
    September 13, 2011 at 10:13pm · Like · 1
    Balraj Cheema The eye in the picture is articulate as if it is saying a lot without words.Great selection!
    September 14, 2011 at 4:47pm · Like · 3

    ReplyDelete