Tuesday, June 25, 2013

ਹਾਇਕੂ - ਮਆਹ ਅਤੇ ਜ਼ੌਕਾ ( Ma & Zoka )

ਕਿਸੇ ਵੀ ਗੱਲ ਦੇ ਇੰਨ ਬਿੰਨ ਬਿਆਨ ਨਾਲ ਇਹ ਮਹਿਜ਼ ਬਿਆਨ ਹੀ ਬਣ ਕਿ ਰਹਿ ਜਾਂਦਾ ਹੈ - ਸਮਾਜੀ, ਸਿਆਸੀ, ਵਿਅਕਤੀਗਤ ਜਾਂ ਕਿਸੇ ਘਟਨਾ ਜਾਂ ਵਿਅਕਤੀ ਬਾਰੇ।

"ਰਹੱਸ" ਹਾਇਕੂ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ, ਜਿਸਨੂੰ ਪੈਦਾ ਕਰਨ ਲਈ "ਕੱਟ" ਵਰਗੇ ਸੰਦਾਂ ਦੀ ਈਜ਼ਾਦ ਹੋਈ ll

ਦੂਜਾ ਵੱਡਾ ਪੱਖ ਹੈ "ਜ਼ੌਕਾ" ( ਕੁਦਰਤ ਦਾ ਨਿਰੰਤਰ ਤਬਦੀਲੀ/ਉਸਾਰੀ/ਵਿਨਾਸ਼ ਵਾਲਾ ਸੁਭਾਉ, ਜਿਸ ਨੂੰ ਦਰਸਾਉਣ ਲਈ ਕਿਗੋ ਦਾ ਸਹਾਰਾ ਲਿਆ ਜਾਂਦਾ ਰਿਹਾ।

ਮੈਨੂੰ ( ਹਾਇਕੂ ਨੂੰ ਵੀ ) ਕੋਈ ਫਰਕ ਨਹੀਂ ਪੈਂਦਾ ਕਿ ਕਿਗੋ ਅਤੇ ਕੱਟ ਦੀ ਵਰਤੋ ਸਾਫ਼ ਦਿਖਾਈ ਦਿੰਦੀ ਹੈ ਜਾਂ ਨਹੀਂ ਜਦ ਤੱਕ "ਰਹੱਸ" ਅਤੇ "ਜ਼ੌਕਾ" ( ਕੁਦਰਤ ਦੀ ਦਿੱਖ/ਅਦਿੱਖ, ਅਦਿੱਖ ਸਗੋਂ ਹੋਰ ਵੀ ਚੰਗਾ, ਸ਼ਕਤੀ ) ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।

ਕੁਦਰਤ ਇੰਸਾਨ ਨਾਲੋਂ ਵੱਧ ਦਿਲਚਸਪ ਹੈ ਭਾਵੇਂ ਇਹ ਟੀ.ਵੀ. ਸੀਰੀਜ਼ ਜਾ ਫਿਲਮਾਂ ਨਹੀਂ ਬਣਾਉਂਦੀ l ਪਰ, ਹਰ ਪਲ ਨਿਰੰਤਰ ਹਾਇਕੂ ਲਿਖ ਰਹੀ ਹੈ, ਕਿਸੇ ਅਮੁੱਕ ਰੇਂਗਾ ਵਾਂਗ ll

ਇੰਨਸਾਨਾਂ ਨੂੰ ਛੱਡ ਕੇ ਕੁਦਰਤ ਵੱਲ ਨਜਰ ਮਾਰੋ ਤੇ ਫਿਰ ਦੇਖੋੰਗੇ ਕਿ ਇਸਦਾ ਰਿਸ਼ਤਾ ਤੁਹਾਡੇ ਨਾਲ ਜ਼ਿਆਦਾ ਪੀਡਾ ਹੈ l ਇਹ ਇੱਕ ਜਿਉਂਦਾ-ਜਾਗਦਾ ਇੰਨਸਾਨ ਹੈ, ਸਮਾਜ ਹੈ - ਕੋਈ ਮਨੁਖ ਦੀ ਦਾਸੀ ਨਹੀਂ।

6 comments:

  1. Gurmukh Bhandohal Raiawal, Surinder Spera, Umesh Kumar and 12 others like this.
    Jasdeep Singh wah Dalvir Gill ji , nice information
    June 18 at 1:22am · Edited · Unlike · 2
    Kamaljit Natt Dalvir Gill Thanks for sharing valuable info.
    June 18 at 3:22am · Unlike · 2
    Dalvir Gill I actually commented this on Madam Sukhwinder Walia's poem, thought should share with all you friends.
    June 19 at 1:37pm · Like
    Dalvir Gill Kamaljit Mangat, ਆਹ ਵੀ ਪੜਿਓ, ਮੈਂ ਕਦ ਕਹਿੰਦਾ ਹਾਂ ਕਿ ਕੱਟ-ਕਿਗੋ ਵਾੜੋ, ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਦ੍ਰਿਸ਼/ਖਿਣ ਦਾ ਵਰਣਨ-ਮਾਤ੍ਰ ਹੀ ਕਰ ਦੇਵੋ ਤੇ ਛੁੱਟੀ l
    June 22 at 2:02pm · Like · 2
    Dalvir Gill Umesh veerna, this is the problem of confusing "Means" with "Ends", kigo/kireji are means, but we are trying hard to turn it into ends.
    June 24 at 3:28am · Like · 1
    Umesh Kumar Apne bahute akhauti Haiku Specialist eho hi taa kar rahe ne Bhaa Ji......
    June 24 at 3:29am · Unlike · 1
    Dalvir Gill Specialist ..... LOL
    June 24 at 3:35am · Like
    Dhido Gill ਕੁਦਰਤ ਰਹੱਸ ਫਿਕਸ਼ਨ ਆਦਿ ਦੇ ਗਾਇਨ ਪਿਛੇ ਦਲਵੀਰ ਜੀ ਤੁਹਾਡਾ ਆਪਣਾ ਅੰਤਰ ਮੁਖੀ ਅੰਤਰਯਾਮੀ ਅਧਿਆਤਮਵਾਦ ਲੁਕਿਆ ਹੋਇਆ ਹੈ , ਤੁਹਾਡਾ ਰੱਬ ਲੁਕਿਆ ਹੋਇਆ ਹੈ ...ਜੀ ਸਦਕੇ ਇਸ ਤਰਾਂ ਦਾ ਜੁ ਲਿਖਣਾ ਲਿਖੀ ਜਾਵੋ , ਤੁਹਾਡਾ ਕੋਣ ਹੱਥ ਫੜਦਾ ਹੈ ਇਹ ਤੁਹਾਡੀ ਸੋਚ ਹੈ , ਤੁਹਾਨੂੰ ਮੁਬਾਰਕ ....ਦਲਵੀਰ ਬਾਈ ਜੀ
    June 24 at 11:35am · Edited · Like
    Dalvir Gill ਰਹੱਸ ਦਾ ਮਤਲਬ ਸਿਰਫ "ਅਣਕਿਹਾ" ਹੈ ਰਹੱਸਵਾਦ ਨਹੀਂ, ( ਸਾਵਣ ਦੇ ਬੱਦਲਾਂ ਵਿੱਚ ਰੰਗ-ਬਰੰਗੀਆਂ ਚੂੜੀਆਂ ਦੇ ਛੁਪੇ ਹੋਣ ਵਿੱਚ ਕੋਈ ਰਹੱਸਵਾਦ/ਅਧਿਆਤਮਵਾਦ ਨਹੀਂ ਸਿਰਫ ਰਹੱਸ ਹੈ - ਤੀਆਂ ਦਾ ) l ਸਿੱਧਾ ਤੀਆਂ ਕਹਿ ਦੇਣਾ ਕਿਸੇ ਲੇਖ ਦਾ ਵਿਸ਼ਾ ਹੈ ਪਰ ਇਸ਼ਾਰਾ ਕਰਨਾ ਹਾਇਕੂ ਦਾ। ਮੈਂ atheist ਹੀ ਨਹੀਂ anti-theist ਵੀ ਹਾਂ, ਤੁਹਾਡੇ ਧਰਮ ਦੇ ਫੋਬੀਆ ਦਾ ਇਲਾਜ ਕਿਸੇ ਹੋਰ ਕੋਲ ਨਹੀਂ ਸਿਰਫ਼ ਤੁਹਾਡੇ ਕੋਲ ਹੀ ਹੋ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਕੁਦਰਤ ਦੇ ਰਹੱਸ ਦੀਆਂ ਉਦਾਹਰਣਾ ਜਵਾਲਾਮੁੱਖੀ, ਸੁਨਾਮੀ, ਜਾ ਧਰਤੀ ਹੇਠਲੀਆਂ ਪਲੇਟਾਂ ਦੀ ਹਰਕਤ ਆਦਿ ਹਨ ਕੋਈ logy/ism ਨਹੀਂ। ਕਿਸੇ ਵੀ ਵਿਅਕਤੀ, ਵਿਚਾਰ ਜਾ ਸੰਸਥਾ ਬਾਰੇ ਬਿਨ ਜਾਣਿਆਂ ਜਾਨਣ ਦਾ ਦਵਾ ਕੀਤੇ ਨਹੀਂ ਲਿਜਾਂਦਾ, ਖਾਸ ਕਰਕੇ ਵਿਅਕਤੀ ਬਾਰੇ; ਕਿਉਂਕਿ, ਸੰਸਥਾ ਜਾ ਵਿਚਾਰ ਤਾਂ ਖੜੋਤ ਵਿੱਚ ਹੋ ਸਕਦੇ ਹਨ ਪਰ ਵਿਅਕਤੀ ਨਹੀਂ। ਆਪ ਵੀ ਇੱਕ ਵਿਅਕਤੀ ਹੀ ਰਹੋ ਵਿਚਾਰ ਜਾਂ ਸੰਸਥਾ ਹੀ ਨਾ ਬਣ ਜਾਵੋ।
    June 24 at 4:43pm · Like
    Dalvir Gill https://wawaza.com/pages/when-less-is-more-the-concept-of-japanese-ma.html
    When Less is More: Concept of Japanese "MA" | WAWAZA
    wawaza.com
    Where there is clutter, even valuable things lose their value. Where there is too much, nothing stands out.
    June 24 at 5:07pm · Like · Remove Preview
    Dalvir Gill ਤੁਹਾਡੀ ਇਸ ਰਚਨਾ ਵਿੱਚ ਰਹੱਸ ਮੌਜੂਦ ਹੈ:
    Dhido Gill :

    ਸਧਰਾਂ ਦਾ ਦਾਣਾ
    ਮੋਰ ਨੂੰ ਪਾਇਆ ~
    ਮੋਰਾ ਖਿਆਲ ਕਰੀਂ

    ਇਸ ਵਿੱਚ ਕੋਈ ਅਧਿਅਤ੍ਮ੍ਵਾਦ ਜਾਂ ਰਹੱਸਵਾਦ ਤਾਂ ਨਹੀਂ ਆ ਗਿਆ। ਜਿਵੇਂ ਤੁਸੀਂ ਕਿਹਾ ਸੀ ਕਿ ਇਹ ਰਚਨਾ ਸਿਰਫ ਹਾਇਗਾ ਨਾਲ ਹੀ ਸੰਪੂਰਨ ਹੈ, ਮੈਂ ਉਸ ਨਾਲ ਸਹਿਮਤ ਨਹੀਂ, ਇਹ ਬਿਨਾ ਕਿਸੇ ਤਸਵੀਰ ਤੋਂ ਵੀ ਮੁਕੰਮਲ ਹੈ।
    ਅਸੀਂ ਆਪਣੀ ਪੂਰਵ-ਧਾਰਨਾ ਕਿ ਹਾਇਕੂ ਸਥੂਲ ਹੈ ਕਾਰਣ tell-all ਦੇ ਚੱਕਰ ਵਿੱਚ ਪੈ ਜਾਂਦੇ ਹਾਂ, ਥੋੜੀ-ਬਹੁਤ ਘੁੰਡੀ ਰੱਖਣੀ ਚਾਹੀਦੀ ਹੈ, ਇਹ ਘੁੰਡੀ ਹੀ ਹੈ ਜਿਸਨੂੰ ਰਹੱਸ ( Ma - ਮਾਹ, ਮਾਅ ) ਕਿਹਾ ਜਾਂਦਾ ਹੈ।
    June 24 at 5:16pm · Like · 1
    Dalvir Gill Robert D. Wilson
    ( from his latest collection
    "A SOLDIER'S BONES"
    "304 hokku and haiku"
    In The Tradition of Basho ) :

    painted with
    moth wings, her brow . . .
    autumn sky

    these words . . .
    drifting past me on
    rafts of moon
    June 24 at 5:20pm · Like

    ReplyDelete
  2. Dalvir Gill
    Placing kireji in hokku [haiku] is for those beginners who do not understand the nature of cutting and uncutting very well. . . .

    [However,] there are hokku which are well-cut without kireji. Because of their subtle qualities, [for beginners] more common theories have been founded, and taught.. . .

    Once, the master, Bashō, said, as an answer to the question of Jōsō [one of Bashō's ten principal disciples. b.1662?-1704]:
    "In waka, after 31- on, there is kire. In hokku, after 17-on, there is kire." Joso was immediately enlightened.

    Then, another disciple asked [on the same topic], and the master, Bashō, answered,

    "When you use words as kireji, every word becomes kireji. When you do not use words as kireji, there are no words which are kireji."
    And the master said,
    "From this point, grasp the very depth of the nature of kireji on your own." All that I have described here is what the master revealed, until the very threshold of its true secret [oral tradition], the thickness of one leaf of shoji-paper.
    Like · · Unfollow Post · June 14 at 6:16am near Brampton

    Jagraj Singh Norway, Davinder Kaur, Pushpinder Singh Panshi and 3 others like this.
    Dalvir Gill from: http://simplyhaiku.com/SHv7n4/features/Gilbert.html
    Simply Haiku: A Quarterly Journal of Japanese Short Form Poetry ~ Feature
    simplyhaiku.com
    Simply Haiku: A Quarterly Journal of Japanese Short Form PoetryContentsArchivesAbout Simply HaikuSubmissionsSearchWinter 2009, vol 7 no 4
    June 14 at 6:17am · Like · Remove Preview
    Harleen Sona
    June 14 at 6:20am via mobile · Unlike · 1
    ( cont. in next comment )

    ReplyDelete
  3. Ranjit Singh Sra ਭਾਜੀ, ਆਪਾਂ ਕੋਈ ਜਪਾਨੀ 'ਚ ਨਹੀਂ ਲਿਖ ਰਹੇ ਕਿ ਕਿਰੇਜੀ 'ਤੇ ਖੋਜ ਕਰੀਏ,, ਮੈਂ ਵੀ ਅਪਣੀ ਪੋਸਟ 'ਤੇ ਕਿਰੇਜੀ ਦਾ ਹਵਾਲਾ ਹੀ ਦਿੱਤਾ ਸੀ, ਅਸਲ ਮੁੱਦਾ ਕੱਟ ਮਾਰਕ ਤੇ ਕੱਟ ਦਾ ਸੀ ਜੋ ਅਸੀਂ ਵਰਤਦੇ ਹਾਂ| ਮੈਂ ਵੀ ਇਹੀ ਕਹਿ ਰਿਹਾ ਸੀ ਕਿ ਕੱਟ ਮਾਰਕ ਜਰੂਰੀ ਨਹੀਂ ਕੱਟ ਜਰੂਰੀ ਹੈ|
    ਉਸ ਸਿੱਧੀ ਜਿਹੀ ਗੱਲ ਦੀ ਤਾਈਦ ਕਰਨ ਦੀ ਬਜਾਏ ਤੁਸੀਂ ਕਿਰੇਜੀ ਨੂੰ ਫੜ੍ਹ ਕੇ ਬਹਿ ਗਏ,, ਸ਼ਾਇਦ ਤੁਸੀਂ ਕੁਝ ਹੋਰ ਸਿੱਧ ਕਰਨਾ ਚਾਹੁੰਦੇ ਹੋ ਕਿ ਪ ਹ ਅੰਨ੍ਹਿਆਂ ਵਾਂਗੂ HSA ਦਾ ਪਿੱਛਾ ਕਰ ਰਿਹਾ ਹੈ|
    June 14 at 8:05am · Edited · Like · 3
    Gurmeet Sandhu ਅਸੀਂ ਏਥੇ ਹੋਕੂ ਤੋਂ ਹਾਇਕੂ ਤਕ ਦਾ ਸਫਰ ਤਹਿ ਕਰ ਚੁੱਕੀ ਪੰਜਾਬੀ ਰਹਿਤਲ ਵਿਚ ਪਰਵੇਸ਼ ਹੋਈ ਇਸ ਕਾਵਿ ਵਿਧਾ ਬਾਰੇ ਬਹੁਤ ਹੀ ਮੁਢਲੀ ਜਾਣਕਾਰੀ ਨਵੇਂ ਪੰਜਾਬੀ ਹਾਇਕੂ ਲੇਖਕਾਂ ਨੂੰ ਮੁਹਾਈਆ ਕਰਨ ਦੇ ਆਹਰ ਵਿਚ ਲਗੇ ਹੋਏ ਹਾਂ। ਜਿਹਨਾਂ ਨੇ ਇਸ ਵਿਧਾ ਦੇ ਇਤਹਾਸ ਸਬੰਧੀ ਹੋਰ ਡੂੰਘਾ ਗਿਆਨ ਹਾਸਲ ਕਰਨਾ ਹੈ, ਉਹਨਾਂ ਨੂੰ ਇੰਟਰਨੈਟ ਅਤੇ ਹੋਰ ਵਸੀਲਿਆਂ ਤੋਂ ਬਹੁਤ ਕੁਝ ਪਤਾ ਲਗ ਸਕਦਾ ਹੈ....
    ਸੋ ਬੇਨਤੀ ਹੈ ਕਿ ਬਹੁਤ ਹੀ ਸੀਮਿਤ ਪੰਜਾਬੀ ਸ਼ਬਦਾਂ ਵਿਚ ਹਾਇਕੂ ਲੇਖਕਾਂ ਦੀ ਸਹੂਲਤ ਲਈ ਕੋਈ ਮਸ਼ਵਰਾ ਦਿੱਤਾ ਜਾਵੇ ਨਾਂ ਕਿ ਅੰਗਰੇਜੀ ਭਾਸ਼ਾ ਵਿਚ ਮੁਸ਼ਕਲ ਅਤੇ ਲੰਮੀਆਂ ਲੇਖਣੀਆਂ ਨਾਲ ਕਟ ਪੇਸਟ ਕਰਕੇ ਹਾਇਜਨ ਅਤੇ ਪਾਠਕਾਂ ਨੂੰ ਉਲਝਾਇਆ ਜਾਵੇ....
    June 14 at 8:34am · Edited · Like · 3
    Dalvir Gill ਠੀਕ ਹੈ ਜੀ, ਕੱਟ ਇੱਕ ਵਸੀਲਾ ਹੈ "ਮਾ" ਦਾ ਪ੍ਰਭਾਵ ਪੈਦਾ ਕਰਨ ਲਈ ਨਾਂਕਿ ਹਾਇਕੂ ਨੂੰ ਦੋ ਭਾਗਾਂ ਵਿੱਚ ਵੰਡਣ ਲਈ l
    June 14 at 8:48am · Like · 2
    Surmeet Maavi ਬਹੁਤ ਸੰਖੇਪ ਸ਼ਬਦਾਂ 'ਚ ਬਹੁਤ ਵੱਡਾ ਨੁਕਤਾ ਦੱਸਿਆ ਦਲਵੀਰ ਜੀ ਨੇ --- "ਕੱਟ ਹਾਇਕੂ ਨੂੰ ਦੋ ਭਾਗਾਂ 'ਚ ਵੰਡਣ ਲਈ ਨਹੀਂ ਹੈ"... ਮਹਿਜ਼ ਦੋ ਭਾਗਾਂ 'ਚ ਵੰਡਣਾ ਇਹਦਾ ਮੰਤਵ ਨਹੀਂ ਹੈ...
    'ਮਾ' ਪ੍ਰਭਾਵ ਸਿਰਜਣ ਵਾਲੀ ਸਪੇਸ ਤੋਂ ਵਿਹੂਣੇ ਲੇਕਿਨ ਕੱਟ 'ਮਾਰਕ' ਨਾਲ ਦੋ ਹਿੱਸਿਆਂ 'ਚ ਵੰਡੇ ਹਾਇਕੂ ਦੇਖਦਿਆਂ ਮੈਂ ਵੀ ਮਹਿਸੂਸ ਕਰਦਾ ਹਾਂ ਕਿ ਜਦੋਂ ਅਸੀਂ ਨਵੇਂ ਮੈਂਬਰਜ਼ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਹਾਇਕੂ ਚ ਕੱਟ ਹੁੰਦਾ ਹੈ ਤਾਂ ਇਹ ਜਾਣਕਾਰੀ ਦੇਣਾ ਵੀ ਬੇਹਦ ਲਾਜ਼ਮੀ ਹੈ ਕਿ ਕੱਟ ਦਾ ਮੰਤਵ ਕੀ ਹੁੰਦਾ ਹੈ
    June 14 at 10:31am · Edited · Like
    Harki Jagdeep Virk Jihrre vichare aaje cut bare hi confuse han uhh na nu iss Ma di intro v deo in short n sweet form- Dalvir bhaji
    June 14 at 10:36am via mobile · Like · 1
    ( cont. in next comment )

    ReplyDelete
  4. Dalvir Gill ਮਾ ਦਾ ਕੋਈ ਸਿੱਧ-ਪੱਧਰਾ ਅਰਥ ਨਹੀਂ ਹੋ ਸਕਦਾ, ਇਹ ਭਵਨ-ਨਿਰਮਾਣ ਕਲਾ, ਚਿਤ੍ਰਕਲਾ, ਉਹਨਾ ਦੇ ਥਿਏਟਰ ਆਦਿ ਸਭ ਵਿਚ ਵਰਤਦਾ ਹੁੰਦਾ ਹੈ, ਕਿਸੇ ਨੇਂ ਇਸਨੂੰ dreaming-room ਕਿਹਾ ਹੈ ਕਿਸੇ ਨੇਂ cosmology of the invisible ll ਹਾਇਕੂ ਵਿੱਚ ਇਹ ਓਹ ਦਰਵਾਜ਼ਾ ਹੈ ਜਿਥੋਂ ਦੀ ਪਾਠਕ ਨੇਂ ਐਂਟਰੀ ਮਾਰਨੀ ਹੈ।“ This word can be translated into English as space, spacing, interval, gap, blank, room, pause, rest, time, timing or opening…Of course both understandings of ma, as time and space, are correct…Because it includes three meanings, time, space and space-time, the word ma at first seems vague, but it is the multiplicity of meanings and at the same time, the conciseness of the single word that makes ma a unique conceptual term, one without parallel in other languages.”

    Komparu, Kunio. The Noh Theatre: Principles and Perspectives. N.Y. Weatherhill. 1983. (pg. 70-71)
    June 14 at 10:50am · Edited · Like
    Gurmeet Sandhu ਜਾਪਾਨੀ ਸਭਿਆਚਾਰ ਅਤੇ ਜਾਪਾਨੀ ਲੋਕਾਂ ਦੀ ਜੀਵਨ ਜਾਚ ਵਿਚ 'ਮਾ' ਸ਼ਬਦ ਦੀ ਅਹਿਮੀਅਤ ਨੂੰ ਜਿਹਨਾਂ ਅਰਥਾਂ ਵਿਚ ਬਿਆਨ ਕੀਤਾ ਜਾਂਦਾ ਹੈ, ਉਹ ਉਹਨਾਂ ਦੇ ਧਾਰਮਿਕ ਪਿਛੋਕੜ ਜਾਂ ਆਕੀਦੇ ਨਾਲ ਬਾ ਬਸਤਾ ਹਨ....ਮਾ ਨੂੰ ਖਲਾ ਜਾਂ ਸ਼ੂਨਅ ਦੇ ਸੰਧਰਭ ਵਿਚ ਸਮਝਣ ਕਰਕੇ ਹੀ ਜਾਪਾਨੀ ਉਸਤਾਦ ਹਾਇਜਨ ਜੋ ਕਿ ਯੇਨ ਬੁਧਤਵ ਨੂੰ ਪਰਣਾਏ ਹੋਏ ਸਨ, ਆਪਣੀਆਂ ਹੋਕੂ ਜਾਂ ਹਾਇਕੂ ਕ੍ਰਿਤਾਂ ਵਿਚ "ਮਾ"ਨੂੰ ਓਵੇਂ ਦਾ ਪ੍ਰਭਾਵ ਪ੍ਰਗਟ ਕਰਨ ਲਈ ਵਰਤਦੇ/ਸਮਝਦੇ ਸਨ.....ਪੰਜਾਬੀ ਰਹਿਤਲ, ਸਭਿਆਚਾਰ ਵਿਚ ਇਹਨੂੰ ਜਾਨਣ ਲਈ ਹਾਇਕੂ ਦੇ ਦੋ ਭਾਗ ਕਹਿ ਲੈਣਾ ਕੋਈ ਬੇਲੋੜਾ ਨਹੀਂ ਗਿਣਿਆ ਜਾਣਾ ਚਾਹੀਦਾ.....
    ਹਾਇਕੂ ਵਿਚ ਇਸ ਮਾ ਨੂੰ ਮਹਿਸੂਸ ਕਰਨਾ ਹਾਇਕੂ ਦੀ ਆਤਮਾ ਤਕ ਪਹੁੰਚਣ ਲਈ ਓਸ ਪਾਏ ਦੀ ਰਚਨਾ ਦਾ ਹੋਣਾ ਵੀ ਜਰੂਰੀ ਹੈ...ਪੰਜਾਬੀ ਵਿਚ ਹਾਇਕੂ ਰਚਣ ਦੀ ਮੁਢਲੀ ਜਾਣਕਾਰੀ ਲਈ ਕਟ ਮਾਰਕ ਦੀ ਲੋੜ ਬਾਰੇ ਰਣਜੀਤ ਸਰਾ ਹੋਰਾਂ ਦੀ ਵਿਆਖਿਆ ਢੁਕਵੀਂ ਹੈ....
    June 14 at 11:02am · Edited · Like · 2
    Harki Jagdeep Virk Sidhi jihi gaal thodda sah jani pause jithe khalokke haiku di tah takk pahunchiya ja sakda ..
    June 14 at 11:02am via mobile · Like · 1
    Dalvir Gill ਹਾਇਕੂ ਜਾਪਾਨ ਦੇ ਇਤਿਹਾਸ ਵਿੱਚ ਜ਼ੇਨ ਨਾਲੋਂ ਪਹਿਲਾਂ ਆਉਂਦਾ ਹੈ। ਹਾਇਕੂ ਲੇਖਕ ਪਹਿਲਾਂ ਜਾਪਾਨੀ ਸਨ ਤੇ ਬਾਅਦ ਵਿੱਚ ਜ਼ੇਨ ਜਾਂ ਕੁਝ ਹੋਰ l ਓਹਨਾਂ ਦੀ ਸਾਰੀ ਜੀਵਨ-ਜਾਂਚ ਵਾਂਗ ਹੀ ਸ਼ਿੰਟੋ, ਤਾਓ, ਤੇ ਉਸਤੋਂ ਵੀ ਵਧੀਕ ਉਹਨਾਂ ਦਾ ਆਦਿ ਧਰਮ ਐਨੁ, ਹਰ ਗੱਲ ਵਿੱਚ ਸਮਾਇਆ ਹੈ l ਹਰਕੀ, ਜਿਵੇਂ ਸੰਧੂ ਸਾਹਿਬ ਨੇਂ ਕਿਹਾ ਹੈ ਕਿ ਇਹ ਬੁੱਧ ਦੇ "ਸ਼ੂਨ੍ਯ" ਦੇ ਕਾਫੀ ਕਰੀਬ ਹੈ, ਇੱਕੋ ਸਮੇਂ ਇਹ space ਵੀ ਹੈ ਤੇ anti-space ਵੀ l ਤੇਰੀ ਗੱਲ ਵੀ ਠੀਕ ਹੈ ਸਾਹ ਲੈਣ ਵਾਲੀ ਜਿਵੇਂ 'ਕਾਨਾ' ਭਾਵੇਂ ਸਤਰ ਦੇ ਵਿਚਕਾਰ ਵੀ ਇਸਤੇਮਾਲ ਹੁੰਦਾ ਹੈ ਪਰ ਜਿਆਦਾ ਗਿਣਤੀ ਵਿੱਚ ਸਤਰ ਦੇ ਅਖੀਰ ਵਿਚ ਹੀ ਇਸਤੇਮਾਲ ਹੋਇਆ ਹੈ, ( ਜੇ ਹਾਇਕੂ ਨੂੰ ਇੱਕ ਹੀ ਸਤਰ ਮੰਨ ਕੇ ਚਲਦੇ ਹਾਂ ), ਕੀ ਇਸਦਾ ਮਤਲਬ ਲਿਆ ਜਾਵੇ ਕਿ ਲੇਖਕ ਚਾਹੁੰਦਾ ਹੈ ਕਿ ਉਸਦੇ ਹਾਇਕੂ ਨੂੰ ਦੋ ਵਾਰ ਪੜ੍ਹਿਆ ਜਾਵੇ ? ਮੈਨੂੰ ਕੋਈ ਸਮਸਿਆ ਨਹੀਂ ਹੈ ਮੈਂ ਤਾਂ ਆਪ ਵੀ ਉਹ ਹਾਇਕੂ ਲਿਖੇ ਹਨ ਜਿਹਨਾ ਦੇ ਅੰਤ ਤੇ ਕੱਟ ਹੈ।
    June 14 at 11:12am · Like · 2
    Harki Jagdeep Virk Kuj rukkna te zaruri hai kisse cheez di teh takk jan layi. Sun-samadh v ta no mind ja tharau vali awastha hi hai.. Sah lain to mera matlab kuj ihho jiha hi hai. Sariyan shaktiyan nu focus karun layi rest lain vala pal..
    June 14 at 11:21am via mobile · Like

    ReplyDelete
  5. Dalvir Gill
    ਕਿਸੇ ਵੀ ਗੱਲ ਦੇ ਇੰਨ ਬਿੰਨ ਬਿਆਨ ਨਾਲ ਇਹ ਮਹਿਜ਼ ਬਿਆਨ ਹੀ ਬਣ ਕਿ ਰਹਿ ਜਾਂਦਾ ਹੈ - ਸਮਾਜੀ, ਸਿਆਸੀ, ਵਿਅਕਤੀਗਤ ਜਾਂ ਕਿਸੇ ਘਟਨਾ ਜਾਂ ਵਿਅਕਤੀ ਬਾਰੇ।

    "ਰਹੱਸ" ਹਾਇਕੂ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ, ਜਿਸਨੂੰ ਪੈਦਾ ਕਰਨ ਲਈ "ਕੱਟ" ਵਰਗੇ ਸੰਦਾਂ ਦੀ ਈਜ਼ਾਦ ਹੋਈ ll

    ਦੂਜਾ ਵੱਡਾ ਪੱਖ ਹੈ "ਜ਼ੌਕਾ" ( ਕੁਦਰਤ ਦਾ ਨਿਰੰਤਰ ਤਬਦੀਲੀ/ਉਸਾਰੀ/ਵਿਨਾਸ਼ ਵਾਲਾ ਸੁਭਾਉ, ਜਿਸ ਨੂੰ ਦਰਸਾਉਣ ਲਈ ਕਿਗੋ ਦਾ ਸਹਾਰਾ ਲਿਆ ਜਾਂਦਾ ਰਿਹਾ।

    ਮੈਨੂੰ ( ਹਾਇਕੂ ਨੂੰ ਵੀ ) ਕੋਈ ਫਰਕ ਨਹੀਂ ਪੈਂਦਾ ਕਿ ਕਿਗੋ ਅਤੇ ਕੱਟ ਦੀ ਵਰਤੋ ਸਾਫ਼ ਦਿਖਾਈ ਦਿੰਦੀ ਹੈ ਜਾਂ ਨਹੀਂ ਜਦ ਤੱਕ "ਰਹੱਸ" ਅਤੇ "ਜ਼ੌਕਾ" ( ਕੁਦਰਤ ਦੀ ਦਿੱਖ/ਅਦਿੱਖ, ਅਦਿੱਖ ਸਗੋਂ ਹੋਰ ਵੀ ਚੰਗਾ, ਸ਼ਕਤੀ ) ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।

    ਕੁਦਰਤ ਇੰਸਾਨ ਨਾਲੋਂ ਵੱਧ ਦਿਲਚਸਪ ਹੈ ਭਾਵੇਂ ਇਹ ਟੀ.ਵੀ. ਸੀਰੀਜ਼ ਜਾ ਫਿਲਮਾਂ ਨਹੀਂ ਬਣਾਉਂਦੀ l ਪਰ, ਹਰ ਪਲ ਨਿਰੰਤਰ ਹਾਇਕੂ ਲਿਖ ਰਹੀ ਹੈ, ਕਿਸੇ ਅਮੁੱਕ ਰੇਂਗਾ ਵਾਂਗ ll

    ਇੰਨਸਾਨਾਂ ਨੂੰ ਛੱਡ ਕੇ ਕੁਦਰਤ ਵੱਲ ਨਜਰ ਮਾਰੋ ਤੇ ਫਿਰ ਦੇਖੋੰਗੇ ਕਿ ਇਸਦਾ ਰਿਸ਼ਤਾ ਤੁਹਾਡੇ ਨਾਲ ਜ਼ਿਆਦਾ ਪੀਡਾ ਹੈ l ਇਹ ਇੱਕ ਜਿਉਂਦਾ-ਜਾਗਦਾ ਇੰਨਸਾਨ ਹੈ, ਸਮਾਜ ਹੈ - ਕੋਈ ਮਨੁਖ ਦੀ ਦਾਸੀ ਨਹੀਂ।
    Like · · Unfollow Post · Share · June 18 at 12:34am near Brampton

    Gurmukh Bhandohal Raiawal, Surinder Spera, Umesh Kumar and 12 others like this.
    Jasdeep Singh wah Dalvir Gill ji , nice information
    June 18 at 1:22am · Edited · Unlike · 2
    Kamaljit Natt Dalvir Gill Thanks for sharing valuable info.
    June 18 at 3:22am · Unlike · 2
    Dalvir Gill I actually commented this on Madam Sukhwinder Walia's poem, thought should share with all you friends.
    June 19 at 1:37pm · Like
    Dalvir Gill Kamaljit Mangat, ਆਹ ਵੀ ਪੜਿਓ, ਮੈਂ ਕਦ ਕਹਿੰਦਾ ਹਾਂ ਕਿ ਕੱਟ-ਕਿਗੋ ਵਾੜੋ, ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਦ੍ਰਿਸ਼/ਖਿਣ ਦਾ ਵਰਣਨ-ਮਾਤ੍ਰ ਹੀ ਕਰ ਦੇਵੋ ਤੇ ਛੁੱਟੀ l
    June 22 at 2:02pm · Like · 2
    Dalvir Gill Umesh veerna, this is the problem of confusing "Means" with "Ends", kigo/kireji are means, but we are trying hard to turn it into ends.
    June 24 at 3:28am · Like · 1
    Umesh Kumar Apne bahute akhauti Haiku Specialist eho hi taa kar rahe ne Bhaa Ji......
    June 24 at 3:29am · Unlike · 1
    Dalvir Gill Specialist ..... LOL
    June 24 at 3:35am · Like
    Dhido Gill ਕੁਦਰਤ ਰਹੱਸ ਫਿਕਸ਼ਨ ਆਦਿ ਦੇ ਗਾਇਨ ਪਿਛੇ ਦਲਵੀਰ ਜੀ ਤੁਹਾਡਾ ਆਪਣਾ ਅੰਤਰ ਮੁਖੀ ਅੰਤਰਯਾਮੀ ਅਧਿਆਤਮਵਾਦ ਲੁਕਿਆ ਹੋਇਆ ਹੈ , ਤੁਹਾਡਾ ਰੱਬ ਲੁਕਿਆ ਹੋਇਆ ਹੈ ...ਜੀ ਸਦਕੇ ਇਸ ਤਰਾਂ ਦਾ ਜੁ ਲਿਖਣਾ ਲਿਖੀ ਜਾਵੋ , ਤੁਹਾਡਾ ਕੋਣ ਹੱਥ ਫੜਦਾ ਹੈ ਇਹ ਤੁਹਾਡੀ ਸੋਚ ਹੈ , ਤੁਹਾਨੂੰ ਮੁਬਾਰਕ ....ਦਲਵੀਰ ਬਾਈ ਜੀ
    June 24 at 11:35am · Edited · Like

    ReplyDelete
  6. Dalvir Gill ਰਹੱਸ ਦਾ ਮਤਲਬ ਸਿਰਫ "ਅਣਕਿਹਾ" ਹੈ ਰਹੱਸਵਾਦ ਨਹੀਂ, ( ਸਾਵਣ ਦੇ ਬੱਦਲਾਂ ਵਿੱਚ ਰੰਗ-ਬਰੰਗੀਆਂ ਚੂੜੀਆਂ ਦੇ ਛੁਪੇ ਹੋਣ ਵਿੱਚ ਕੋਈ ਰਹੱਸਵਾਦ/ਅਧਿਆਤਮਵਾਦ ਨਹੀਂ ਸਿਰਫ ਰਹੱਸ ਹੈ - ਤੀਆਂ ਦਾ ) l ਸਿੱਧਾ ਤੀਆਂ ਕਹਿ ਦੇਣਾ ਕਿਸੇ ਲੇਖ ਦਾ ਵਿਸ਼ਾ ਹੈ ਪਰ ਇਸ਼ਾਰਾ ਕਰਨਾ ਹਾਇਕੂ ਦਾ। ਮੈਂ atheist ਹੀ ਨਹੀਂ anti-theist ਵੀ ਹਾਂ, ਤੁਹਾਡੇ ਧਰਮ ਦੇ ਫੋਬੀਆ ਦਾ ਇਲਾਜ ਕਿਸੇ ਹੋਰ ਕੋਲ ਨਹੀਂ ਸਿਰਫ਼ ਤੁਹਾਡੇ ਕੋਲ ਹੀ ਹੋ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਕੁਦਰਤ ਦੇ ਰਹੱਸ ਦੀਆਂ ਉਦਾਹਰਣਾ ਜਵਾਲਾਮੁੱਖੀ, ਸੁਨਾਮੀ, ਜਾ ਧਰਤੀ ਹੇਠਲੀਆਂ ਪਲੇਟਾਂ ਦੀ ਹਰਕਤ ਆਦਿ ਹਨ ਕੋਈ logy/ism ਨਹੀਂ। ਕਿਸੇ ਵੀ ਵਿਅਕਤੀ, ਵਿਚਾਰ ਜਾ ਸੰਸਥਾ ਬਾਰੇ ਬਿਨ ਜਾਣਿਆਂ ਜਾਨਣ ਦਾ ਦਵਾ ਕੀਤੇ ਨਹੀਂ ਲਿਜਾਂਦਾ, ਖਾਸ ਕਰਕੇ ਵਿਅਕਤੀ ਬਾਰੇ; ਕਿਉਂਕਿ, ਸੰਸਥਾ ਜਾ ਵਿਚਾਰ ਤਾਂ ਖੜੋਤ ਵਿੱਚ ਹੋ ਸਕਦੇ ਹਨ ਪਰ ਵਿਅਕਤੀ ਨਹੀਂ। ਆਪ ਵੀ ਇੱਕ ਵਿਅਕਤੀ ਹੀ ਰਹੋ ਵਿਚਾਰ ਜਾਂ ਸੰਸਥਾ ਹੀ ਨਾ ਬਣ ਜਾਵੋ।
    June 24 at 4:43pm · Like
    Dalvir Gill https://wawaza.com/pages/when-less-is-more-the-concept-of-japanese-ma.html
    When Less is More: Concept of Japanese "MA" | WAWAZA
    wawaza.com
    Where there is clutter, even valuable things lose their value. Where there is too much, nothing stands out.
    June 24 at 5:07pm · Like · Remove Preview
    Dalvir Gill ਤੁਹਾਡੀ ਇਸ ਰਚਨਾ ਵਿੱਚ ਰਹੱਸ ਮੌਜੂਦ ਹੈ:
    Dhido Gill :

    ਸਧਰਾਂ ਦਾ ਦਾਣਾ
    ਮੋਰ ਨੂੰ ਪਾਇਆ ~
    ਮੋਰਾ ਖਿਆਲ ਕਰੀਂ

    ਇਸ ਵਿੱਚ ਕੋਈ ਅਧਿਅਤ੍ਮ੍ਵਾਦ ਜਾਂ ਰਹੱਸਵਾਦ ਤਾਂ ਨਹੀਂ ਆ ਗਿਆ। ਜਿਵੇਂ ਤੁਸੀਂ ਕਿਹਾ ਸੀ ਕਿ ਇਹ ਰਚਨਾ ਸਿਰਫ ਹਾਇਗਾ ਨਾਲ ਹੀ ਸੰਪੂਰਨ ਹੈ, ਮੈਂ ਉਸ ਨਾਲ ਸਹਿਮਤ ਨਹੀਂ, ਇਹ ਬਿਨਾ ਕਿਸੇ ਤਸਵੀਰ ਤੋਂ ਵੀ ਮੁਕੰਮਲ ਹੈ।
    ਅਸੀਂ ਆਪਣੀ ਪੂਰਵ-ਧਾਰਨਾ ਕਿ ਹਾਇਕੂ ਸਥੂਲ ਹੈ ਕਾਰਣ tell-all ਦੇ ਚੱਕਰ ਵਿੱਚ ਪੈ ਜਾਂਦੇ ਹਾਂ, ਥੋੜੀ-ਬਹੁਤ ਘੁੰਡੀ ਰੱਖਣੀ ਚਾਹੀਦੀ ਹੈ, ਇਹ ਘੁੰਡੀ ਹੀ ਹੈ ਜਿਸਨੂੰ ਰਹੱਸ ( Ma - ਮਾਹ, ਮਾਅ ) ਕਿਹਾ ਜਾਂਦਾ ਹੈ।
    June 24 at 5:16pm · Like · 1
    Dalvir Gill Robert D. Wilson
    ( from his latest collection
    "A SOLDIER'S BONES"
    "304 hokku and haiku"
    In The Tradition of Basho ) :

    painted with
    moth wings, her brow . . .
    autumn sky

    these words . . .
    drifting past me on
    rafts of moon
    June 24 at 5:20pm · Like
    Write a comment...

    ReplyDelete