Friday, January 2, 2015

ਬਾਸ਼ੋ—ਦਲਵੀਰ—ਸਰਬ—ਅਨੁ.


ਬਾਸ਼ੋ—ਦਲਵੀਰ—ਸਰਬ—ਅਨੁ.
  • Sarbjit Singh
    A paulownia leaf has fallen; will you come to me in my loneliness?
ਪੌਲੋਵਿਨਿਆ ਪੱਤਾ
ਝੜਿਆ; ਸਾਥ ਦੇਵੇਂਗਾ

ਇੱਕਲਪਣ 'ਚ
Dalvir Gill Veerji, i'll do this one as such:
so here me so go so now:


*:ਪੱਤ੍ਰ-ਪਾਤਿ:
ਮੈਂ ਜਦ ਵੀ ਇਕੱਲਾ ਹੋਵਾਂਗਾ
ਆਣਿ ਮਿਲੇਂਗਾ ?