Tuesday, July 23, 2013

Tarlok Singh Judge Shares

::
ਆਜ਼ਾਦੀ ਦੀ ਲੜਾਈ ਸਮੇਂ ਲਿਖੀ ਗਈ ਇੱਕ ਲਾਈਨ ਦੀ ਕਵਿਤਾ ਜੋ ਇੱਕ ਖੂਬਸੂਰਤ ਹਾਇਕੂ ਵਰਗੀ ਹੈ:
  
ਲਾਲ ਕਿਲੇ ਤੇ
ਯੂਨੀਅਨ ਜੇੱਕ
ਫਿੱਟੇ ਮੂੰਹ


Like · · Follow Post · June 19, 2011 at 1:02am

  • Dhido Gill
    ਤਰਲੋਕ ਜੀ….ਏਡੀ ਵੱਡੀ ਗੱਲ ਕੀਤੀ ਆ….ਕੁਝ ਵਿਸਥਾਰ ਦਿਓ
  • Tarlok Singh Judge
    @ Dhido Gill ਗਿੱਲ ਸਾਹਿਬ ਕਵਿਤਾ ਦੀ ਸ਼ਾਇਦ ਇਹ ਲਾਈਨ ਸ਼ਾਇਦ ਲਾਲਾ ਹਰਦਿਆਲ ਵੱਲੋਂ ਲਿਖੀ ਗਈ ਸੀ ਜੋ ਭਾਰਤੀਆਂ ਲਈ ਇੱਕ ਮਿਹਨਾਂ ਸੀ ਕੀ ਹਿੰਦੁਸਤਾਨ ਦੇ ਲਾਲ ਕਿਲੇ ਤੇ ਸਾਡੇ ਹੁੰਦਿਆਂ ਅੰਗ੍ਰੇਜ਼ਾਂ ਦਾ ਝੰਡਾ ਝੁੱਲ ਰਿਹਾ ਹੈ ਜੋ ਕੀ ਨਹੀਂ ਝੁਲਣਾ ਚਾਹਿਦਾ ਤੇ ਲਾਲ ਕਿਲੇ ਤੇ ਹਿੰਦੁਸਤਾਨ ਦਾ ਪਰਚਮ ਹੀ ਲਹਿਰਾਉਣਾ ਚਾਹੀਦਾ ਹੈ ਤੇ ਇਸ ਸਾਰੇ ਭਾਵ ਨੂੰ ਸਿਰਫ ਇਕ ਲਾਈਨ ਦੀ ਕਵਿਤਾ ਵਿਚ ਬੜੀ ਖੂਬਸੂਰਤੀ ਨਾਲ ਸਮੋਇਆ ਹੈ ਕੀ :- ਲਾਲ ਕਿਲੇ ਤੇ
    ਯੂਨੀਅਨ ਜੈਕ
    ਫਿੱਟੇ ਮੂੰਹ
  • Jas Brar
    Wah kine mahan vichar ne sade ,thnks sir ji

No comments:

Post a Comment