- Kuljeet Mann, Nirmal Singh Dhunsi, Amanpreet Pannu and 4 others like this.
- Dalvir Gill ਸ਼ੀਕੀ ਦੇ ਹਾਇਕੂ 'ਤੇ ਚਲਦੀ ਗੱਲ ਵਿੱਚ ਤੁਸੀਂ ਕਿਹਾ ਸੀ ਕਿ ਅਜੋਕੀ ਕਿਸੇ ਰਚਨਾ ਨੂੰ ਵਿਚਾਰਨਾ ਵੱਧ ਫਾਇਦੇਮੰਦ ਹੋਵੇਗਾ, ਸੋ ...... l ਪਰ, ਅਸੀਂ ਇੱਕ ਖ਼ਾਸ ਮੋਰੀ ਵਿਚੋਂ ਹੀ ਵੇਖਣ ਦੇ ਆਦੀ ਹੋ ਚੁੱਕੇ ਹਾਂ ਤੇ ਇਸੇ ਕਾਰਣ ....... l ਹਾਇਕੂ ਤਾਂ ਹਾਇਕੂ ਹੈ, ਇਸਦੀ ਕਲਾਸੀਕਲ ਜਾਂ ਆਧੁਨਿਕ ਵਿੱਚ ਵੰਡ ਤਾ ਐਵੇਂ ਵਾਧੂ ਦੀ ਮਗਜ਼-ਪੱਚੀ ਹੈ। ਕਿੰਨੇ ਸਕੂਲ ਬਣ ਚੁੱਕੇ ਹਨ ਤੇ ਸਾਰੇ ਹੀ ਆਪਣੇ ਆਪ ਨੂੰ ਤੇ ਸਿਰਫ ਆਪਣੇ ਆਪ ਨੂੰ ਹੀ ਸਹੀ ਮੰਨ ਰਹੇ ਹਨ l ਮੈਨੂੰ ਪੂਰਾ ਪਤਾ ਨਹੀਂ, ਪਰ ਇੱਥੇ ਵੀ ਇਹੋ ਗੱਲ ਭਾਸਣ ਲੱਗ ਜਾਂਦੀ ਹੈ ਕਦੇ-ਕਦੇ ਤਾਂ। ਖ਼ੁਦ ਪੜ੍ਹਨ ਤੋਂ ਬਿਨਾ ਹੀ ਪੜ੍ਹਾਉਣ ਦਾ ਰੁਝਾਨ ਜ਼ੋਰਾਂ 'ਤੇ ਹੈ l ਖ਼ੈਰ ਆਹ ਗੱਲ-ਬਾਤ ਨੂੰ ਪੜ੍ਹ ਲਵੋ ਤੇ ਗੱਲ ਕਰਾਂਗੇ l
- Nirmal Singh Dhunsi -------
ਬਿਲਕੁੱਲ ਸਹੀ ਆ Dalvir ਜੀ ! ਇੱਕ ਵਾਰ ਫੇਰ ਧੰਨਵਾਦ ਉਪਰੋਕਤ ਸਮਗਰੀ ਸਾਂਝੀ ਕਰਨ ਲਈ ! ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰੀ ਹਾਇਕੂ ਨਾਲ ਸਾਂਝ ਅਜੇ ਤਾਜ਼ੀ-ਤਾਜ਼ੀ ਹੈ ਪਰ ਸਿੱਖਣ ਦੀ ਚਾਹਨਾਂ ਸ਼ਾਇਦ ਕਿਤੇ ਵਧ੍ਧ I ਅੱਜ ਸਭ ਪਾਸੇ ਇਹ ਆਮ ਵਰਤਾਰਾ ਹੈ; ਜੇਕਰ ਤੁਸੀਂ ਆਪੇ ਨੂੰ ਸਮਝਨਾ ਹੈ ਤਾਂ ਦੂਸਰੇ ਨੂੰ ਸਮਝੋIਦੂਸਰਾ ਜੇਕਰ ਤੁਹਾਡੇ ਨਾਲੋ ਵੱਖਰੇ ਕਲਚਰਲ/ਸਮਾਜ ਨਾਲ ਸਬੰਧ ਰੱਖਦਾ ਹੋਵੇਗਾ ਤਾਂ ਹੋਰ ਵੀ ਫਾਇਦੇਮੰਦ ਹੋਵੇਗਾ ਤੇ ਤਜਰਬਾ ਤੁਹਾਨੂੰ ਤੁਹਾਡੇ ਆਪਣੇ ਨੇੜੇ ਹੋਰ ਲਿਆਵੇਗਾI
ਮੈਂ ਇੱਕ ਸਲਾਹ ਵਜੋਂ ਹੀ ਲਿਖਿਆ ਸੀ ਕੇ ਕਿਸੇ ਵੀ ਪਾਏਦਾਰ ਅਜੋਕੀ ਰਚੀ ਜਾ ਰਹੀ ਰਚਨਾ ਨੂੰ ਅਧਾਰ ਬਣਾ ਕੇ ਚਰਚਾ ਕੀਤੀ ਜਾ ਸਕਦੀ ਹੈ ਜਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈI ਵੈਸੇ ਅਸੀਂ ਪੰਜਾਬੀ ਅੱਜ ਪੰਜਾਬ ਦੇ ਹੀ ਵਾਸੀ ਨਹੀਂ ਸਗੋਂ ਸੰਸਾਰ-ਵਾਸੀ ਹਾਂI ਸੰਸਾਰੀ ਤਜਰਬਾ ਸਮੇਟੀ ਬੈਠੇ ਪੰਜਾਬੀ ਗੱਲ ਸਿਰਫ ਪੰਜਾਬ ਨਾਲ ਜੁੜੀ ਹੀ ਕਰ ਪਾ ਰਹੇ ਹਨ , ਪਤਾ ਨਹੀਂ ਕਿਓ ? ਜੋ ਮੇਰੇ ਮੋਹਰ ਦੀ ਲੰਘਿਆ ਹੈ ਨੂੰ ਦੇਖ ਮਹਿਸੂਸ ਇਹੀ ਹੋਇਆ ਹੈ ਤੇ ਜੋ ਲੰਘਿਆ ਉਹ ਘੱਟ ਵੀ ਨਹੀਂ I ਕਈ ਵਾਰ ਰਚਨਾ ਨੂੰ ਪੜ੍ਹਦਿਆ,ਦੇਖਦਿਆ ਤੇ ਸੁਣਦਿਆਂ ਇਹ ਸੋਚ ਮੱਲੋ ਮੱਲੀ ਬੂਹਾ ਮੱਲ ਖਲੋਂਦੀ ਹੈ ਕੇ ਕੀ ਇਹ ਰਚਨਾਂ ਪੰਜਾਬੀ-ਸੰਕਲਪ ´ਚ ਬਾਹਰ ਨਿੱਕਲ ਕੇ ਕਦੀ ਜੀ ਪਾਏਗੀ ? ਪੰਜਾਬੀ ਸੰਕਲਪ ਨੂੰ ਮੁੱਖ ਰੱਖ ਕੇ ਰਚੀ ਗਈ ਗੱਲ ਪਿਛੋਕੜ ਦਾ ਗਿਆਨ ਹੋਣਾ ਮੰਗਦੀ ਹੈI ਹਾਲਾਂਕੇ ਚਾਹੀਦਾ ਤੇ ਹੈ ਕੇ ਪਹਿਲਾਂ ਰਚਨਾ ਆਪਣਾ ਆਨੰਦ ਖਲੇਰੇ ਤੇ ਖਲੇਰੀ ਖੁਸ਼ਬੂ ਉਤਸੁਕਤਾ ਪੈਦਾ ਕਰੇ ਰਚਨਾ ਦੀਆਂ ਜੜ੍ਹਾ ਨੂੰ ਜਾਨਣ ਦੀI ਮੇਰੀ ਕੁਝ੍ਝ ਏਹੋ ਇੱਛਾ ਸੀ ਜਦ ਮੈ ਆਧੁਨਿਕ ਰਚਨਾ ਦੇ ਪੜਚੋਲ ਦੀ ਗੱਲ ਕੀਤੀ ਸੀI ਏਹਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕੇ ਕਲਾਸੀਕਲ ਰਚਨਾ ਵਿਚਾਰਨੀ ਹੀ ਨਹੀਂ ਚਾਹੀਦੀ ਪਰ ਵਿਚਾਰਨ ਵੇਲੇ ਉਸ ਸਮੇਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਸ ਸਮੇ ਉਹ ਰਚੀ ਗਈ ਸੀI ਜਦੋਂ ਮੈਂ ਸ਼ੀਕੀ ਦੇ ਹਾਇਕੂ ਦਾ ਅਨੁਵਾਦ ਪੜਿਆ ਸੀ ਤਾਂ ਮੇਰੇ ਮਨ ਚ ਮਾਨਵੀਕਰਨ ਦਾ ਖਿਆਲ ਆਉਣਾ ਸੁਭਾਵਕ ਸੀI
ਵਧੀਆ ਰਚਨਾ ਤੇ ਪ੍ਰਚੱਲਤ ਵਿੱਚ ਕੀ ਫ਼ਰਕ ਮੈਂ ਆਪਣੀ ਸੀਮਤ ਜਿਹੀ ਸੋਚਣੀ ਨਾਲ ਨਿਖੇਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂI ਹਰ ਰਚੇਤੇ ਦਾ ਮੁਕਾਬਲਾ ਜੇ ਕਿਸੇ ਨਾਲ ਹੈ ਤਾਂ ਸਿਰਫ ਆਪਣੇ ਆਪ ਨਾਲ ਤੇ ਇਹ ਏਡਾ ਛੋਟਾ ਵੀ ਨਹੀਂ - Dalvir Gill DEFINING HAIKU, Simply Haiku, Summer 2010 http://simplyhaiku.theartofhaiku.com/summer2010/rdw-defining-haiku.htm
Personification: A Taboo In English Language Haiku? Simply Haiku, Autumn 2010 http://simplyhaiku.theartofhaiku.com/autumn2010/personification.htm
Study of Japanese Aesthetics: Part I: The Importance of Ma Simply Haiku, Autumn 2011 http://simplyhaiku.theartofhaiku.com/winter2011/robertwilsonessay.htm
Study of Japanese Aesthetics: Part II: Reinventing the Wheel Simply Haiku, Spring 2011 http://simplyhaikujournal.com/index.php?option=com_content&view=article&id=139&Itemid=108
Study of Japanese Aesthetics: Part III: To Kigo or Not to Kigo Simply Haiku, Summer 2011 http://simplyhaikujournal.com/index.php?option=com_content&view=article&id=335&Itemid=312
Study of Japanese Aesthetics: Part IV: Is Haiku Dying Simply Haiku, Autumn 2011/Winter 2012 http://simplyhaikujournal.com/index.php?option=com_content&view=article&id=458&Itemid=392
What Is and Isn't: A Butterfly Wearing Tennis Shows Simply Haiku, Winter 2013 http://simplyhaikujournal.com/index.php?option=com_content&view=article&id=563&Itemid=523
Tuesday, July 23, 2013
elephant grass . . . a long way from a young boy's dreams - Robert D. Wilson
Labels:
Haiku Definitions,
ਆਲੋਚਨਾ,
ਚਰਚਾ
Subscribe to:
Post Comments (Atom)
No comments:
Post a Comment