- Harleen Sona, Rosie Mann, Gurwinder Singh Sidhu and 18 others like this.
- Sarbjot Singh Behl Dalvir Gill, Dalvir...no, it doesn't make me think even once...because i think PH allows all the freedom to interpret and deliberate in our own way...at the most there are different points of view, which one can challenge, debate at one's will....and who would know that better than you....well, the only norms that one needs to follow are the norms of decency, which is true for any public forum....
and another thing is that institutions evolve with time...and so does PH...and your's and many others' contribution has been invaluable in this process..
i hope, this should make you think twice... - Ranjit Singh Sra Fully agree with Sarbjot Behl sahab,, ਮੈਂ ਵੀ ਇਹੀ ਕਹਿਣਾ ਸੀ ਕਿ ਪ ਹ ਨੇ ਆਪਣੇ ਵੱਲੋਂ ਕੋਈ ਨੋਰਮਸ ਫਿਕਸ ਨਹੀਂ ਕੀਤੀਆਂ ਹੋਈਆਂ, ਸਾਰੇ ਸਿੱਖ ਸਿਖਾ ਰਹੇ ਹਨ ਅਤੇ ਜਿਵੇਂ ਜਿਵੇਂ ਹਾਇਕੂ ਦੀ ਜਾਣਕਾਰੀ ਵਧ ਰਹੀ ਹੈ ਉਸੇ ਹਿਸਾਬ ਹੀ ਸੁਝਾ ਦਿੱਤੇ ਜਾਂਦੇ ਹਨ|
ਹਾਇਕੂ ਸਿੱਖਣ ਲਈ ਸਾਰਿਆਂ ਦਾ ਇੱਕ ਹੀ ਅਧਿਆਪਕ ਹੈ, ਇੰਟਰਨੈੱਟ !!
ਸ਼ੁਕਰੀਆ ਬਹਿਲ ਸਾਬ੍ਹ !! - Dalvir Gill I'm aware that i've contributed with very basic things. Started with the "I" in Haiku. Now I'm after haiku being a "word picture" and "personal experience". I've changed a lot as well, the biggest is that now i believe "Haiku is poetry", which i didn't in the beginning. I'll refer to this post in future when someone will say "this is not allowed in Haiku." i stopped presenting a 'ku by masters a long time ago. Thanks for responding.
Friday, July 19, 2013
Claiming the Crop
Labels:
ਆਲੋਚਨਾ,
ਹਾਇਕੂ ਦੇ ਤੱਤ,
ਦਲਵੀਰ ਪੋਸਟ,
ਲੇਖ-ਰੂਪ
Subscribe to:
Post Comments (Atom)
Arvinder Kaur
ReplyDeleteਪਹਿਲੀ ਵਰਖਾ ...
ਕੱਚੀ ਕੰਧ ਤੇ ਖੁਰੀਆਂ
ਵਿਛੋੜੇ ਵਾਲੀਆਂ ਔਂਸੀਆਂ
( my problem is the syllable count of the last line,any suggestions ? although the total count is 17)
Like · · Unfollow Post · May 24 at 10:32am near Chandigarh, India
Davinder Kaur, Sarbjit Singh, Rosie Mann and 42 others like this.
Rosie Mann bahut sohna ! lekin , ਵਿਛੋੜੇ ਵਾਲੀਆਂ kehna ghair-zaruri nahin ? kyonke ਔਂਸੀਆਂ te din gindeyaa'n hee paayidiyaa'n ne , na ?
May 24 at 10:35am · Like · 3
Arvinder Kaur hanji,vichhore vich hi gine jaande ne,jan udeek vich.....i am not too happy with the last line,hence the problem
May 24 at 10:38am · Like · 1
Gurmeet Sandhu How did you count syllable on the last line. I would like to learn this.
May 24 at 10:42am · Like · 2
Raghbir Devgan ਔਂਸੀਆਂ ਸ਼ਬਦ ਦੀ ਹੋਂਦ ਨੂੰ ਬਣੇ ਖਤਰੇ ਨੂੰ ਬਚਾ ਰਿਹਾ ਹੈ, ਇਹ ਖ਼ੂਬਸੂਰਤ ਹਾਇਕੂ :))
May 24 at 10:43am · Like · 2
Arvinder Kaur sir,with the vowels !
May 24 at 10:44am · Like · 1
Karandeep Singh Dhaliwal 'ਖੁਰੀਆਂ ਵਿਛੋੜੇ ਵਾਲੀਆਂ ਔਂਸੀਆ' matlab jis di udeek c oh aa gea or is it the other way?
May 24 at 10:55am via mobile · Like · 1
Swaran Singh Forget syllables. Focus on the significant moment. We decided that, didn't we? Yes, if syllables and sentiments can be in harmony, excellent. But if not, you know what to sacrifice.
May 24 at 10:56am via mobile · Unlike · 8
Arvinder Kaur Karandeep ji, eh reader di perception hai ....alag alag ho sakdi hai....!
May 24 at 11:02am · Like · 2
Gurmeet Sandhu ਅਰਿੰਦਰ ਮੈਂ ਹਾਲੇ ਵੀ ਤੁਹਾਡੇ ਹਾਇਕੂ ਵਿਚ syllable ਭਾਵ ਧੁਨੀ-ਖੰਡ ਦੀ ਗਿਣਤੀ ਬਾਰੇ ਥੋੜਾ ਕਨਫਿਉਜ ਹਾਂ....ਇਹ ਇਕ ਅਜੇਹਾ ਮੁਦਾ ਹੈ, ਜਿਸ ਬਾਰੇ ਸਾਨੂੰ ਵਿਚਾਰ ਲੈਣਾ ਚਾਹੀਦਾ ਹੈ....ਤੁਸੀ vowel ਭਾਵ ਸਵਰ ਦੀ ਗਲ ਕੀਤੀ ਹੈ ਪੰਜਾਬ ਯੂਨਰਸਿਟੀ ਵਲੋਂ ਪ੍ਰਕਾਸ਼ਤ "ਪੰਜਾਬੀ ਭਾਸ਼ਾ ਦਾ ਵਿਆਕਰਣ" ਵਿਚ ਪੰਜਾਬੀ ਦੇ ਇਹ ਦਸ ਸਵਰ ਦਿਤੇ ਹੋਏ ਹਨ
ਅ ਆ ਇ ਈ ਉ ਊ ਐ ਓ ਔ
ਜਾਪਾਨੀ ਭਾਸ਼ਾ ਨਾਲੋਂ ਸਾਡਾ ਭਾਸ਼ਾ ਵਿਧਾਨ ਵਖਰਾ ਹੈ, ਪੰਜਾਬੀ ਵਿਚ ਧੁਨੀ-ਖੰਡ ਦੀ ਚਰਚਾ ਨੂੰ ਨਾਂ ਹੀ ਛੇੜੀਏ ਤਾਂ ਚੰਗਾ ਹੈ.....
ਪਹਿਲੀ ਅਤੇ ਤੀਜੀ ਸਤਰ ਛੋਟੀ ਵਿਚਕਾਰ ਵਾਲੀ ਲੰਮੀ ਸਤਰ ਦਾ ਫਾਰਮੂਲਾ ਮੇਰੇ ਖਿਆਲ ਵਿਚ ਪੰਜਾਬੀ ਹਾਇਕੂ ਰਚਨਾ ਲਈ ਠੀਕ ਹੈ....
May 24 at 11:03am · Like · 4
Arvinder Kaur Swaran sir, ! thanks for your input....tuhanu eh moment pasand aya jan nahi ?
May 24 at 11:03am · Like · 1
Gurmeet Sandhu ਹਾਇਕੂ ਨਿਰਸੰਦੇਹ ਬਾ-ਕਮਾਲ ਹੈ....ਮੁਬਾਰਕ!!!
May 24 at 11:05am · Like · 3
Swaran Singh Agree with Gurmeet Sandhu.
May 24 at 11:05am via mobile · Like · 3
Arvinder Kaur hanji sir,eh sound units har bhasha vich alag alag han.....iss pakhon main punjabi nu angrezi de karib mandi han....te ise trah hi vowel count karan di koshish kardi han.....galat vi ho sakda hai !
May 24 at 11:06am · Like · 2
Prem Menon In the last line,three vowels in each word & hence three syllables per word=9 syllables.
May 24 at 11:08am via mobile · Like · 2
Arvinder Kaur hanji main vi isse trah count keete si....thats why i talked about this problem and asked for suggested versions.......the total count,however is 17
May 24 at 11:09am · Like
ਚਰਨਜੀਤ ਸਿੰਘ ਟਿਵਾਣਾ ਪਹਿਲੀ ਵਰਖਾ , ਕਚੀ ਕੰਧ ਤੋਂ , ਮਿਟੀਆਂ ਔਂਸੀਆਂ
May 24 at 11:24am · Like · 3
Harry Hoshiarpury kabil-e-daad
May 24 at 11:41am · Like · 2
Ranjit Singh Sra ਸਵਰਨ ਸਰ ਅਤੇ ਸੰਧੂ ਸਾਬ੍ਹ ਨੇ ਬਿਲਕੁਲ ਠੀਕ ਕਿਹਾ, ਉਂਝ ਵੀ ਸਤਾਰਾਂ ਜਪਾਨੀ 'ਓਂਨ' ੧੦-੧੨ ਸਿਲੇਬਲ ਦੇ ਬਰਾਬਰ ਹੀ ਬਣਦੇ ਹਨ|
ReplyDeleteMay 24 at 12:04pm · Like · 1
Ranjit Singh Sra ਬਹੁਤਾ ਸੋਹਣਾ,
ਆਖਰੀ ਸਤਰ ਬਦਲ ਕੇ ਇੱਕ ਵਰਜ਼ਨ~
ਪਹਿਲੀ ਵਰਖਾ --
ਕੱਚੀ ਕੰਧ ਤੇ ਖੁਰੀਆਂ
ਕੋਲੇ ਦੀਆਂ ਔਂਸੀਆਂ
May 24 at 12:07pm · Like · 10
Jagraj Singh Norway ਬਹੁਤ ਸੁੰਦਰ ਬਿੰਬ ਹਨ ਜੀ,Ranjit ਵੀਰ ਜੀ ਹੁਰਾਂ ਦੀ ਵਰਸ਼ਨ ਨੂੰ ਥੋੜਾ ਜਿਹਾ ਬਦਲ ਕੇ ਜੇ ਇੰਝ ਲਿਖਿਆ ਜਾ ਸਕੇ ਤਾਂ ਅਖੋਂ ਵਗਦੇ ਹੰਝੂ ਅਤੇ ਕਜਲਾ ਵੀ ਬਿੰਬ ਵਿਚ ਸਮਾ ਸਕਦੇ ਹਨ :
ਪਹਿਲੀ ਵਰਖਾ --
ਕੱਚੀ ਕੰਧ ਤੇ ਵਹਿ ਤੁਰੀਆਂ
ਕੋਲੇ ਦੀਆਂ ਔਂਸੀਆਂ
May 24 at 3:57pm · Like · 9
Darbara Singh Kharaud ਚਰਨਜੀਤ ਸਿੰਘ ਟਿਵਾਣਾ ਦੇ ਸੁਝਾ ਵਿਚ ਸਿਰਫ ਥੋੜਾ ਜੇਹੀ ਸ਼ਮੂਲੀਅਤ-
ਪਹਿਲੀ ਵਰਖਾ ...
ਕੱਚੀ ਕੰਧ ਤੋਂ
ਖੁਰੀਆਂ ਔਂਸੀਆਂ
May 24 at 8:53pm · Like · 7
Dalvir Gill ਮੈਂ ਤਾਂ ਸਮਝੀ ਗਿਆ ਕਿ ਮੀਂਹ ਦੇ ਆਉਣ ਅਤੇ "ਉਸਦੇ" ਆਉਣ ਦੀ ਸਮੀਪਤਾ ਹੈ ਪਰ ਕੋਲੇ/ਕਜਲੇ ਨਾਲ ਹੋਰ ਤਰਾਂ ਦੀ ਗੱਲ ਬਣ ਗਈ l
ਔੜ ਮੁੱਕੀ -
ਪਹਿਲੇ ਸ਼ਰਾਟੇ ਮਿਟੀਆਂ
ਪਾਈਆਂ ਔਂਸੀਆਂ
ਆਗਮਨ -
ਪਹਿਲੇ ਸ਼ਰਾਟੇ ਮਿਟੀਆਂ
ਪਾਈਆਂ ਔਂਸੀਆਂ
May 25 at 7:32am · Like · 12
Arvinder Kaur bahut khoob Dalvir ji.....your perception is right....and the responses valuable ,interesting ! thanks for your input !
May 25 at 7:38am · Unlike · 2
Ranjit Singh Sra ਬਹੁਤ ਖੂਬਸੂਰਤ ਵਰਜ਼ਨ ਗਿੱਲ ਸਾਬ੍ਹ, ਕੋਲਾ ਵੀ ਵਿਛੋੜੇ ਵਿਚ ਸੜਨ ਸੁੱਕਣ ਨੂੰ ਦਰਸਾਉਂਦਾ ਹੈ ਅਤੇ ਉਸਦਾ ਧੋਤਾ ਜਾਣਾ ਵੀ ਖੁਸ਼ੀ ਦਾ ਲਖਾਇਕ ਹੋ ਸਕਦਾ ਹੈ|
May 25 at 7:40am · Unlike · 4
Dalvir Gill ....../ ਧੋਤਾ ਗਿਆ ਕੋਇਲਾ / ਔਂਸੀਆਂ ਵਾਲਾ
ਮੈਂ ਪਿਛਲੇ ਲੰਮੇ ਸਮੇਂ ਤੋਂ ਰਾਬਰਟ ਡੀ. ਵਿਲਸਨ ਦੇ ਜਾਪਾਨੀ ਸੁਹਜ 'ਤੇ ਲਿਖੇ ਲੇਖ ਪੜ੍ਹ ਰਿਹਾ ਹਾਂ, ਤੀਜੀ ਵਾਰ। ਉਸਦੀ ਸਿੱਖਿਆ, ELH ਦੇ ਖਿਲਾਫ਼ ਹੈ, ਪਰ ਪੁਰਾਤਨ ਜਾਪਾਨੀ ਹਾਇਕੂ ਦੇ ਕਾਫ਼ੀ ਨੇੜੇ l ਮੈਂ ਇੱਕ ਲੰਮੇ ਅਰਸੇ ਤੋਂ ਆਪ ਕੁਝ ਨਹੀਂ ਲਿਖ ਸਕਿਆ, ਜੋ ਵੀ ਉਹਨਾਂ ਨੂੰ ਪੇਸ਼ ਕੀਤਾ ਇੱਕੋ ਜਵਾਬ ਹੁੰਦਾ ਸੀ "ਸੋਹਣਾ (ਦ੍ਰਿਸ਼-ਆਤਮਿਕ) ਹਾਇਕੂ ਹੈ ਪਰ ਹੋੱਕੁ ਨਹੀਂ"l ਜੋ ਪੁਰਾਣੇ ਹਾਇਕੂ ਸਿਰਫ ਲਿਹਾਜ ਵਜੋ ਹੀ ਭਾਈਚਾਰੇ ਨੇ ਪਾਸ ਕੀਤੇ ਸਨ ਉਹ ਸਾਰੇ (ਦੋਵੇਂ) ਹੋੱਕੁ ਵਜੋਂ ਪਾਸ ਹੋ ਗਏ l ਜੋ ਸਭ ਤੋਂ ਵੱਧ ਚੰਗਾ ਸਮਝਿਆ ਗਿਆ, ਓਹ ਸੀ:
a silent prayer . . .
sun goes down under
the misty haze
ਹੁਣ ਮੈਂ ਕੋਸ਼ਿਸ਼ ਕਰਦਾ ਹਾਂ ਕਿ ਕੋਈ ਮੱਧ-ਮਾਰਗ ਮਿਲ ਜਾਵੇ, ਜੇ ਕਿਤੇ! .......... ਪਰ ਦੋ ਨੁਕਤੇ ਜਿਨ੍ਹਾਂ ਤੇ ਸਭ ਤੋਂ ਵੱਧ ਜੋਰ ਹੈ, ਉਨ੍ਹਾਂ ਦਾ: 1. ਪਾਠਕ ਦੀ ਸ਼ਮੂਲੀਅਤ 2. ਬਹੁ-ਪਰਤੀ ਵਿਆਖਿਆ ਦੀ ਸੰਭਾਵਨਾ l ਧਿਆਨ ਨਾਲ ਦੇਖੀਏ ਤਾਂ ਸਾਡੇ ਇਤਰਾਜ਼ ਇਹਨਾਂ ਹੀ ਦੋ ਨੁਕਤਿਆਂ ਦੇ ਖਿਲਾਫ਼ ਹੁੰਦੇ ਹਨ l ਸਰਾ ਭਾਜੀ ਤੁਸੀਂ ਕੋਈ ਛੋਟਾ ਜਿਹਾ ਨੋਟ ਪਾਵੋ ਜਿਸਤੇ ਆਪਾਂ ਸਾਰੇ ਉਦਾਹਰਣਾ ਨਾਲ ਗੱਲ ਕਰੀਏ, ਜਿਵੇਂ ਪ੍ਰੋਫ਼ ਸਵਰਨ ਸਿੰਘ ਹੋਰਾਂ ਨੇ ਪਾਇਆ ਸੀ ਓਹ ਵੀ ਲੰਬੀ ਵਿਚਾਰ ਮੰਗਦਾ ਸੀ l
May 25 at 8:35am · Like · 2
Amar Dhindsa Good one.
May 25 at 10:55am · Like · 1
Arvinder Kaur pasand karan layi te vaddmulle sujhavan layi bahut bahut dhanvaad
May 26 at 11:02am · Like · 1
Charanjit Jaito very nice ................../
jis tan jaane , sooyi biyane....
May 26 at 8:14pm · Like · 1
Vicky Sandhu bahut sohna
May 28 at 10:24am · Like · 1
Pavi Shergill very beautiful...
May 28 at 10:55am · Like · 1